Articles

ਬ੍ਰਾਂਡ ਸ਼ਬਦ ਦਾ ਨਾਂ ਸੁਣਦੇ ਹੀ ਹਰ ਇੱਕ ਦੇ ਦਿਮਾਗ਼ ਵਿੱਚ ਵੱਡੀਆਂ -ਵੱਡੀਆਂ ਕੰਪਨੀਆਂ ਦੇ ਨਾਂ ਆਉਣ ਲੱਗ ਜਾਂਦੇ ਹਨ ਤੇ ਇਹ ਗੱਲ ਆਉਣੀ ਸੁਭਾਵਿਕ ਵੀ ਹੈ ਕਿਉਂਕਿ ਅੱਜਕੱਲ੍ਹ ਦੇ ਮੁੰਡੇ ਕੁੜੀਆਂ ਸਭ ਵੱਡੇ-ਵੱਡੇ ਬ੍ਰਾਂਡਾਂ ਦੇ ਪਿੱਛੇ ਪਾਗਲ ਜੋ ਹਨ। ਇੱਕ ਦਿਨ ਦੋ ਪੁਰਾਣੇ ਦੋਸਤ ਬੜੇ ਲੰਮੇ ਸਮੇਂ ਦੇ ਬਾਅਦContinue Reading

ਇੰਝ ਦੁਰਕਾਰਿਆ ਜਾਵਾਂਗਾਮੈਂ ਬਿਨਾ ਵਜ੍ਹਾ ਹੀ ਸੱਜਣਾਂ ਤੋਂਮੈਂ ਕੱਲਾ ਇੰਝ ਕੁਰਲਾਵਾਂਗਾਤੇ ਹੰਝ ਤੋਹਫ਼ੇ ਵਿੱਚ ਪਾਵਾਂਗਾਅੱਜ ਬਿਨਾ ਵਜ੍ਹਾ ਹੀ ਸੱਜਣਾਂ ਤੋਂਮੇਰੇ ਦਰਦ ਅੰਦਰ ਅਸਮਾਨ ਜਿੱਡਾਹੁਣ ਆਮ ਹੋਇਆਂ ਨਾ ਖਾਸ ਹਾਂਹਾਏ!ਮੈਂ ਕਿੰਨਾ ਉਦਾਸ ਹਾਂ। ਮੇਰੇ ਕੋਮਲ ਹਾਸੇ ਸੜ ਗਏਓਹ ਹਿਜਰ ਦੀ ਸੂਲ਼ੀ ਚੜ ਗਏਮੇਰੇ ਹਮਸਫ਼ਰ ਮੇਰੇ ਖ਼ੈਰ ਖਵਾਹਮੈਨੂੰ ਵੇਖ ਕੇ ਅੰਦਰ ਵੜContinue Reading

ਮਨਮੋਹਨ ਕੌਰ.. ਰੌਣਕੀ ਨਾਮ ਸੀ ਉਸਦਾ …. ਹਰ ਛਿਮਾਹੀ ਸਾਲ ਬਾਅਦ ਉਹ ਸਾਡੇ ਮੁਹੱਲੇ ਵਲ ਚੱਕਰ ਲਗਾਉਂਦੀ ਸੀ, ਬਾਹਰੋਂ ਹੀ ਅਵਾਜ਼ ਦਿੰਦੀ …ਤੱਸਲੇ ਬਾਲਟੀ ਕੇ ਥੱਲੇ ਲਗਵਾ ਲਉ…ਪੁਰਾਨੇ ਤੱਸਲੇ ਬਦਲਵਾ ਲਓ….ਸਾਡੇ ਘਰ ਮੂਹਰ ਖੜੇ ਹੋ ਕੇ ਅਵਾਜ਼ ਦਿੰਦੀ…. ਬੇਬੀਏ!!ਅਰੇ!! ਹੈ ਕੋਈ ਤੱਸਲਾ, ਬਾਲਟੀ…. ਠੀਕ ਕਰਾ ਲੇ!! ਥੱਲਾ ਲਗਵਾ ਲੇ …Continue Reading

ਹਾਲ ਹੀ ਵਿੱਚ ਕੈਨੇਡਾ ਦੇ ਸਰੀ ਵਿਖੇ 40 ਪੰਜਾਬੀ ਨੌਜਵਾਨਾਂ ਨੇ ਇੱਕ ਪੁਲਿਸ ਅਫ਼ਸਰ ਦੀ ਡਿਊਟੀ ਵਿੱਚ ਰੌੜੇ ਅਟਕਾਉਂਦੇ ਹੋਏ ਉਸਦਾ ਘਿਰਾਓ ਕੀਤਾ, ਤੇ ਉਸ ਦੀ ਕਾਰ ਦਾ ਰਾਹ ਰੋਕਿਆ। ਕਾਰ ਵਿੱਚ ਉੱਚੀ ਆਵਾਜ਼ ਵਿੱਚ ਗਾਣੇ ਚਲਾ ਕੇ ਘੁੰਮ ਰਹੇ ਵਿਅਕਤੀ ਨੂੰ ਸਰੀ ਸਰਕਾਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ।Continue Reading

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ-ਨਜ਼ਰ ਪੰਜਾਬ ਵਿੱਚ ਸਿਆਸੀ ਅਖਾੜਾ ਪੂਰਾ ਭੁੱਖਿਆ ਹੋਇਆ ਹੈ। ਦਲ ਬਦਲੇ ਜਾ ਰਹੇ ਹਨ ਅਤੇ ਬਾਗੀਆਂ ਨੂੰ ਫਸਾਉਣ ਲਈ ਜਾਲ ਵਿੱਛ ਚੁੱਕੇ ਹਨ। ਇਸ ਦੇ ਨਾਲ ਹੀ ਨਸ਼ਾ, ਚੁਣਾਵੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੇ ਕੇਸ ਵੀ ਖੁੱਲ੍ਹ ਰਹੇ ਹਨ। ਈ. ਡੀ. ਵੀ ਪੰਜਾਬ ਵਿੱਚ ਸਰਗਰਮContinue Reading

ਲਿਖਣਾ ਅਤੇ ਗਾਉਣਾ ਪ੍ਰਮਾਤਮਾ ਵੱਲੋਂ ਮਿਲੀ ਹੋਈ ਉਹ ਅਦੁੱਤੀ ਸੁਗਾਤ ਹੈ ਜੋ ਬੜੇ ਘੱਟ ਲੋਕਾਂ ਦੇ ਹਿੱਸੇ ਆਉਦੀ ਹੈ। ਕੋਈ ਬੰਦਾ ਗਾਇਕ ਵੀ ਹੋਵੇ ਤੇ ਗੀਤਕਾਰ ਵੀ ਇਹ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਕੁਝ ਲੇਖਕਾਂ ਜਾ ਸ਼ਾਇਰਾਂ ਦੀ ਲੇਖਣੀ ਕਾਰਨ ਪੜਨ ਵਾਲੇ ਪਾਠਕ ਦਾ ਮਨ ਉਚਾਟContinue Reading

ਸਮਾਂ ਬੀਤਣ ਦੇ ਨਾਲ਼ – ਨਾਲ਼ ਸਾਡੀ ਜ਼ਿੰਦਗੀ , ਘਰ , ਸਮਾਜ , ਭਾਈਚਾਰੇ ਆਦਿ ਵਿੱਚੋਂ ਕਈ ਗੱਲਾਂ , ਘਟਨਾਵਾਂ , ਕੰਮ – ਧੰਦੇ , ਮਨੋਰੰਜਨ ਦੇ ਸਾਧਨ ਤੇ ਰੀਤੀ – ਰਿਵਾਜ਼ ਬਦਲਦੇ ਰਹਿੰਦੇ ਹਨ ਜਾਂ ਕਈ ਵਾਰ ਅਲੋਪ ਹੀ ਹੋ ਜਾਂਦੇ ਹਨ। ਮਨੁੱਖ  ਆਪਣੇ ਕੰਮ – ਧੰਦਿਆਂ ਤੋਂ ਵਿਹਲਾContinue Reading

ਲੁਧਿਆਣਾ ਦੀ ਕਚਹਿਰੀ ਵਿਚ ਹੋਏ ਬੰਬ ਧਮਾਕੇ ਨੇ ਇਕ ਵਾਰ ਫਿਰ ਪੰਜਾਬ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਸ ਨੂੰ ਕਈ ਪੱਖਾਂ ਤੋਂ ਇਕ ਚਿਤਾਵਨੀ ਵੀ ਕਿਹਾ ਜਾ ਸਕਦਾ ਹੈ। ਬਾਹਰਲੇ ਦੇਸ਼ਾਂ ਵਿਚ ਹਾਲੇ ਵੀ ਉਹ ਅਨਸਰ ਮੌਜੂਦ ਹਨ, ਜਿਨ੍ਹਾਂ ਦੇ ਇਰਾਦੇ ਸੂਬੇ ਅਤੇ ਮੁਲਕ ਲਈ ਚੰਗੇ ਨਹੀਂ ਹਨ। ਹਾਲੇContinue Reading

ਮਨੁੱਖੀ ਅਧਿਕਾਰਾਂ ਦਾ ਘਾਣ ਭਾਰਤ ਵਿੱਚ ਪਿਛਲੇ ਸਮੇਂ ਦੌਰਾਨ ਮੌਜੂਦਾ ਹਾਕਮ ਧਿਰ ਨੇ ਜਿਵੇਂ ਕੀਤਾ ਸ਼ਾਇਦ ਦੇਸ਼ ਦੀ ਆਜ਼ਾਦੀ ਦੇ 74 ਵਰ੍ਹਿਆਂ ਵਿੱਚ ਕਿਸੇ ਵੀ ਹੋਰ ਸਰਕਾਰ ਨੇ ਨਾ ਕੀਤਾ ਹੋਵੇ। ਆਪਣੀ ਹੋਂਦ ਅਤੇ ਆਪਣੇ ਅਧਿਕਾਰਾਂ ਦੀ ਲੜਾਈ ਲੜ ਰਿਹਾ ਦੇਸ਼ ਦਾ ਕਿਸਾਨ ਮੁੱਢਲੇ ਮਨੁੱਖੀ ਅਧਿਕਾਰ ਖੋਹੇ ਜਾਣ ਕਾਰਨ ਪੀੜਤContinue Reading

ਮੈਨੂੰ ਵਿਦੇਸ਼ ਰਹਿੰਦੇ ਨੂੰ ਕਈ ਸਾਲ ਹੋ ਗਏ ਹਨ। ਮੈਂ ਸਾਈਪ੍ਰਸ ਵਿਚ ਰਹਿੰਦਾ ਹਾਂ ਜਿੱਥੋਂ ਦੀ ਪੁਲਿਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਦੀ ਨਹੀਂ, ਭਾਵੇਂ ਉਹ ਕੋਈ ਵੀ ਹੋਵੇ। ਉਹ ਕਾਨੂੰਨ ਮੁਤਾਬਕ ਹੀ ਕਾਰਵਾਈ ਕਰਦੀ ਹੈ। ਇੱਥੋਂ ਦੀ ਪੁਲਿਸ ’ਤੇ ਕਿਸੇ ਵੀ ਲੀਡਰ ਦੀ ਸਿਫ਼ਾਰਸ਼ ਦਾContinue Reading