ਭਾਰਤੀ ਖਾਣਿਆਂ ਤੇ ਗ਼ਲਤ ਸ਼ਬਦਾਵਲੀ ਬੋਲਣ ਵਾਲੇ ਆਦਰਿਆਂ ਬਕਾਨ (ਪੂਚੀ) ਤੇ ਮਾਨਤੋਵਾ ਵਿਚ ਕੇਸ ਦਰਜ
ਮਿਲਾਨ(ਇਟਲੀ) (ਦਲਜੀਤ ਮੱਕੜ)ਬੀਤੀ ਦਿਨੀਂ ਇਟਲੀ ਦੇ ਕਾਮੇਡੀਅਨ ਆਦਰਿਆਂ ਬਕਾਨ (ਪੂਚੀ) ਨੇ ਇਟਲੀ ਵਿੱਚ ਇਕ ਸ਼ੋਅ ਦੌਰਾਨ ਭਾਰਤੀ ਖਾਣਿਆਂ ਨੂੰ ਲੈ ਕੇ ਗ਼ਲਤ ਸ਼ਬਦਾਵਲੀ ਵਰਤੀ ਸੀ । ਜਿਸ ਤੇ ਕਾਰਵਾਈ ਕਰਦਿਆਂ ਇੰਡੀਅਨ ਨੈਸ਼ਨਲ ਕਾਂਗਰਸ ਇਟਲੀ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ ,ਸ: ਮਨਜੀਤ ਸਿੰਘ ,ਜਰਨੈਲ ਸਿੰਘ ਤੂਰ ਤੋ ਇਲਾਵਾ ਕਈ ਹੋਰ ਭਾਰਤੀContinue Reading






























