ਸ਼ਰਾਬ ਦੇ ਨਾਜਾਇਜ਼ ਕਾਰੋਬਾਰ ‘ਚ ਫ਼ਸੇ ਮਾਪਿਆਂ ਨੂੰ ਛੁਡਾਉਣ ਲਈ ਮਾਪੇ ‘ਵੇਚ’ ਦਿੰਦੇ ਹਨ ਧੀਆਂ- ਪ੍ਰਗਿਆ ਠਾਕੁਰ
ਭੋਪਾਲ (ਪੰਜਾਬੀ ਮੀਡੀਆ ਬਿਊਰੋ) : ਲੋਕ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਗੂ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਨਾਜਾਇਜ਼ ਸ਼ਰਾਬ ਵੇਚਣ ਦੇ ਧੰਦੇ ’ਚ ਫ਼ਸੇ ਆਪਣੇ ਰਿਸ਼ਤੇਦਾਰਾਂ ਨੂੰ ਪੁਲਿਸ ਹਿਰਾਸਤ ’ਚੋਂ ਕੱਢਣ ਲਈ ਮਾਤਾਂ ਪਿਤਾ ਆਪਣੀਆਂ ਧੀਆਂ ਨੂੰ ਵੇਚ ਰਹੇ ਹਨ। ਠਾਕੁਰ ਦੀਆਂ ਕਥਿਤContinue Reading






























