Just In (Page 7)

ਕੈਨੇਡਾ ਤੋਂ ਸਿੱਧੀ ਚਾਰਟਰ ਉਡਾਣ ਸੰਭਵ : ਟਰਾਂਸਪੋਰਟ ਕੈਨੇਡਾ ਪੰਜਾਬੀ ਭਾਈਚਾਰੇ ਵੱਲੋਂ ਕੈਨੇਡਾ ਤੋਂ ਅੰਮ੍ਰਿਤਸਰ ਦੀ ਸਿੱਧੀ ਉਡਾਣ ਦੀ ਮੰਗ ਦਰਮਿਆਨ ਇਕ ਕੈਨੇਡੀਅਨ ਕੰਪਨੀ ਨੇ ਜਲਦ ਹੀ ਇਹ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਰੌਇਲ ਕੈਨੇਡੀਅਨ ਏਅਰਲਾਈਨ ਵੱਲੋਂ ਲਾਹੌਰ, ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਮਿਡਲ ਈਸਟ ਲਈ ਜਲਦ ਹੀ ਉਡਾਣਾਂContinue Reading

ਇੰਝ ਦੁਰਕਾਰਿਆ ਜਾਵਾਂਗਾਮੈਂ ਬਿਨਾ ਵਜ੍ਹਾ ਹੀ ਸੱਜਣਾਂ ਤੋਂਮੈਂ ਕੱਲਾ ਇੰਝ ਕੁਰਲਾਵਾਂਗਾਤੇ ਹੰਝ ਤੋਹਫ਼ੇ ਵਿੱਚ ਪਾਵਾਂਗਾਅੱਜ ਬਿਨਾ ਵਜ੍ਹਾ ਹੀ ਸੱਜਣਾਂ ਤੋਂਮੇਰੇ ਦਰਦ ਅੰਦਰ ਅਸਮਾਨ ਜਿੱਡਾਹੁਣ ਆਮ ਹੋਇਆਂ ਨਾ ਖਾਸ ਹਾਂਹਾਏ!ਮੈਂ ਕਿੰਨਾ ਉਦਾਸ ਹਾਂ। ਮੇਰੇ ਕੋਮਲ ਹਾਸੇ ਸੜ ਗਏਓਹ ਹਿਜਰ ਦੀ ਸੂਲ਼ੀ ਚੜ ਗਏਮੇਰੇ ਹਮਸਫ਼ਰ ਮੇਰੇ ਖ਼ੈਰ ਖਵਾਹਮੈਨੂੰ ਵੇਖ ਕੇ ਅੰਦਰ ਵੜContinue Reading

ਮਨਮੋਹਨ ਕੌਰ.. ਰੌਣਕੀ ਨਾਮ ਸੀ ਉਸਦਾ …. ਹਰ ਛਿਮਾਹੀ ਸਾਲ ਬਾਅਦ ਉਹ ਸਾਡੇ ਮੁਹੱਲੇ ਵਲ ਚੱਕਰ ਲਗਾਉਂਦੀ ਸੀ, ਬਾਹਰੋਂ ਹੀ ਅਵਾਜ਼ ਦਿੰਦੀ …ਤੱਸਲੇ ਬਾਲਟੀ ਕੇ ਥੱਲੇ ਲਗਵਾ ਲਉ…ਪੁਰਾਨੇ ਤੱਸਲੇ ਬਦਲਵਾ ਲਓ….ਸਾਡੇ ਘਰ ਮੂਹਰ ਖੜੇ ਹੋ ਕੇ ਅਵਾਜ਼ ਦਿੰਦੀ…. ਬੇਬੀਏ!!ਅਰੇ!! ਹੈ ਕੋਈ ਤੱਸਲਾ, ਬਾਲਟੀ…. ਠੀਕ ਕਰਾ ਲੇ!! ਥੱਲਾ ਲਗਵਾ ਲੇ …Continue Reading

ਹਾਲ ਹੀ ਵਿੱਚ ਕੈਨੇਡਾ ਦੇ ਸਰੀ ਵਿਖੇ 40 ਪੰਜਾਬੀ ਨੌਜਵਾਨਾਂ ਨੇ ਇੱਕ ਪੁਲਿਸ ਅਫ਼ਸਰ ਦੀ ਡਿਊਟੀ ਵਿੱਚ ਰੌੜੇ ਅਟਕਾਉਂਦੇ ਹੋਏ ਉਸਦਾ ਘਿਰਾਓ ਕੀਤਾ, ਤੇ ਉਸ ਦੀ ਕਾਰ ਦਾ ਰਾਹ ਰੋਕਿਆ। ਕਾਰ ਵਿੱਚ ਉੱਚੀ ਆਵਾਜ਼ ਵਿੱਚ ਗਾਣੇ ਚਲਾ ਕੇ ਘੁੰਮ ਰਹੇ ਵਿਅਕਤੀ ਨੂੰ ਸਰੀ ਸਰਕਾਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ।Continue Reading

ਟੋਰਾਂਟੋ, ਚੰਡੀਗੜ੍ਹ (ਪੰਜਾਬੀ ਮੀਡੀਆ ਬਿਊਰੋ) : ਕੈਨੇਡਾ ਦੀਆਂ ਸੜਕਾਂ ’ਤੇ ਐਤਵਾਰ ਨੂੰ ਪ੍ਰਵਾਸੀਆਂ ਦਾ ਹੜ੍ਹ ਨਜ਼ਰ ਆਇਆ ਜੋ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲਿਆਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਸਨ। ਟੋਰਾਂਟੋ ਸਣੇ ਕੈਨੇਡਾ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਹਮਾਇਤ ਵਿਚ ਰੈਲੀਆਂ ਹੋਈਆਂ ਅਤੇ ਲਿਬਰਲ ਸਰਕਾਰ ਨੂੰ ਜਲਦContinue Reading

-ਸੇਵਾਦਾਰਾਂ ਵੱਲੋਂ ਸਿੱਖ ਇਤਿਹਾਸ ਬਾਰੇ ਦਿੱਤੀ ਗਈ ਜਾਣਕਾਰੀ-ਸੰਗਤਾਂ ਤੇ ਸੇਵਾਦਾਰਾਂ ਵੱਲੋਂ ਨਿਭਾਏ ਕਾਰਜ ਬੇਹੱਦ ਸ਼ਲਾਘਾਯੋਗ- ਗੁਰਦੀਪ ਸਿੰਘ ਸਮਰਾਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿਰਾਸਤੀ ਇਮਾਰਤਾਂ ਅਤੇ ਕੁਦਰਤੀ ਸੁਹੱਪਣ ਕਰਕੇ ਵਿਸ਼ਵ ਪ੍ਰਸਿੱਧ ਹੈ। ਇੱਥੋਂ ਦੀਆਂ ਦਰਸ਼ਨੀ ਇਮਾਰਤਾਂ ਹਰ ਕਿਸੇ ਦਾ ਮਨ ਮੋਹਦੀਆਂ ਹਨ। ਹਰ ਵਰ੍ਹੇ ਗਲਾਸਗੋ ਡੋਰਜ਼ ਓਪਨ ਡੇਅਜ਼ ਫੈਸਟੀਵਲ 12 ਤੋਂContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆਂ ਦੀ ਮਹਾਰਾਣੀ ਐਲਿਜਾਬੈਥ ਦੋਇਮ ਦੀ ਮੌਤ ਉਪਰੰਤ ਗਲਾਸਗੋ ਸਥਿਤ ਹਿੰਦੂ ਮੰਦਿਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਸਕਾਟਲੈਂਡ ਵਿੱਚ ਸਭ ਤੋਂ ਵੱਡੇ ਹਿੰਦੂ ਮੰਦਿਰ ਵਜੋਂ ਪ੍ਰਸਿੱਧ ਹਿੰਦੂ ਮੰਦਿਰ ਗਲਾਸਗੋ ਦੀ ਪ੍ਰਬੰਧਕੀ ਕਮੇਟੀ ਵੱਲੋਂ ਮਹਾਰਾਣੀ ਦੀ ਤਸਵੀਰ ਪਾਵਨ ਜੋਤੀ ਕੋਲ ਸੁਸ਼ੋਭਿਤ ਕੀਤੀ ਹੋਈ ਸੀ ਤਾਂ ਕਿContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀ ਦੀਆਂ ਤਿੜ੍ਹਾਂ ਬੀਜਣ ਲਈ ਅਨੇਕਾਂ ਲੋਕ ਅਤੇ ਸੰਸਥਾਵਾਂ ਸਰਗਰਮ ਹਨ। ਜਿਸ ਦੇ ਸਿੱਟੇ ਵਜੋਂ ਬਰਤਾਨੀਆ ਭਰ ਵਿੱਚ ਚਲਦੇ ਪੰਜਾਬੀ ਸਕੂਲਾਂ ਵਿੱਚ ਬੱਚੇ ਪੰਜਾਬੀ ਸੰਬੰਧੀ ਗਿਆਨ ਹਾਸਲ ਕਰਦੇ ਹਨ। ਅਜਿਹੇ ਕਾਰਜ ਹੀ ਸਕਾਟਲੈਂਡ ਵਿੱਚ ਵੀ ਬਾਖੂਬੀ ਹੋ ਰਹੇ ਹਨ। ਗੁਰੂ ਨਾਨਕ ਸਿੱਖContinue Reading

ਪਹਿਲੇ ਦਿਨ ਤੋਂ ਹੀ ਝੋਨੇ ਦੀ ਖਰੀਦ, ਚੁਕਾਈ ਅਤੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਕਰਨ ਦੇ ਹੁਕਮ* ਡਿਜੀਟਲ ਗੇਟ ਪਾਸ ਰੋਕਣਗੇ ਝੋਨੇ ਦੀ ਗੈਰ-ਕਾਨੂੰਨੀ ਆਮਦ* ਝੋਨੇ ਦੀ ਅਣ-ਅਧਿਕਾਰਤ ਆਵਾਜਾਈ ਰੋਕਣ ਲਈ ਵੱਡੀ ਗਿਣਤੀ ਵਿਚ ਲੱਗਣਗੇ ਨਾਕੇਚੰਡੀਗੜ੍ਹ (ਪੰਜਾਬੀ ਮੀਡੀਆ ਬਿਊਰੋ): ਇਕ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਝੋਨੇ ਦੀ ਖਰੀਦ ਦੇContinue Reading

ਚੰਡੀਗੜ੍ਹ (ਪੰਜਾਬੀ ਮੀਡੀਆ ਬਿਊਰੋ) : ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਪੰਜਾਬ ਦੇ ਰਾਜਪਾਲ ਵੱਲੋਂ 16ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ ਤੀਜੇ (ਵਿਸ਼ੇਸ਼) ਸਮਾਗਮ ਲਈ ਵੀਰਵਾਰ, ਮਿਤੀ 22 ਸਤੰਬਰ, 2022 ਨੂੰ 11:00 ਵਜੇ ਸਵੇਰੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ।Continue Reading