ਅਮਰੀਕਾ: ਟਾਰਗੇਟ ਸਟੋਰ ਕਰ ਰਿਹਾ ਹੈ ਕੋਰੋਨਾ ਟੀਕਾ ਲਗਵਾਉਣ ਲਈ 5 ਡਾਲਰ ਦੇ ਕੂਪਨ ਦੀ ਪੇਸ਼ਕਸ਼
ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਵਿੱਚ ਕੋਰੋਨਾ ਟੀਕਾਕਰਨ ਨੂੰ ਉਤਸ਼ਾਹਿਤ ਅਤੇ ਤੇਜ਼ ਕਰਨ ਲਈ ਟਾਰਗੇਟ ਸਟੋਰ ਨੇ ਮੰਗਲਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਇਸ ਹਫਤੇ ਤੋਂ ਇਸਦੇ ਸਟੋਰਾਂ ਅੰਦਰ ਸੀ ਵੀ ਐਸ ਫਾਰਮੇਸੀਆਂ ਵਿੱਚ ਕੋਵਿਡ -19 ਦੇ ਟੀਕੇ ਲਗਵਾਉਣ ਵਾਲੇ ਬਾਲਗਾਂ ਨੂੰ 5 ਡਾਲਰ ਦੇ ਕੂਪਨ ਦਿੱਤੇContinue Reading






























