ਹੋਟਲਾਂ ਵਿੱਚ ਰਹਿ ਰਹੇ ਸ਼ਰਨਾਰਥੀਆਂ ਨੂੰ ਨਹੀਂ ਮਿਲ ਰਿਹਾ ਢੁੱਕਵਾਂ ਭੋਜਨ ਅਤੇ ਕੱਪੜੇ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਸੈਂਕੜੇ ਹੀ ਸ਼ਰਨਾਰਥੀ ਸਰਕਾਰ ਦੁਆਰਾ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਹੋਟਲਾਂ ਵਿੱਚ ਰੱਖੇ ਗਏ ਹਨ, ਪਰ ਇੱਕ ਰਿਪੋਰਟ ਦੇ ਅਨੁਸਾਰ ਪਨਾਹ ਮੰਗਣ ਵਾਲੇ ਲੋਕਾਂ ਨੂੰ ਗ੍ਰਹਿ ਦਫਤਰ ਦੇ ਸੁਝਾਏ ਹੋਟਲਾਂ ਵਿੱਚ ਰਿਹਾਇਸ਼ ਦੌਰਾਨ ਢੁਕਵੇਂ ਜੁੱਤੇ, ਕੱਪੜੇ ਜਾਂ ਭੋਜਨ ਪ੍ਰਾਪਤ ਨਹੀਂ ਹੋ ਰਿਹਾ ਹੈ। ਇਸContinue Reading






























