Home (Page 355)

ਗਲਾਸਗੋ (ਮੀਡੀਆ ਬਿਊਰੋ)– ਯੂਕੇ ਦੁਆਰਾ ਯੂਰਪੀਅਨ ਯੂਨੀਅਨ ਨਾਲ ਆਪਣਾ ਨਾਤਾ ਤੋੜਨ ਤੋਂ ਬਾਅਦ ਯੂਰਪ ਨਿਵਾਸੀਆਂ ਲਈ ਯੂਕੇ ਵਿੱਚ ਰਹਿਣ ਲਈ ਅਰਜ਼ੀ ਦੇਣ ਦੀ ਆਖਰੀ ਤਰੀਕ 30 ਜੂਨ ਨਿਰਧਾਰਿਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸਕਾਟਲੈਂਡ ਦੀ ਯੂਰਪ ਮਾਮਲਿਆਂ ਨਾਲ ਸੰਬੰਧਿਤ ਮੰਤਰੀ ਨੇ ਗ੍ਰਹਿ ਦਫਤਰ ਨੂੰ ਯੂਰਪੀਅਨ ਸੈਟਲਮੈਂਟ ਯੋਜਨਾ ਲਈ ਮਿਤੀContinue Reading

ਅਮਰੀਕਾ(ਮੀਡੀਆ ਬਿਊਰੋ)- ਅਮਰੀਕਾ ਵਿਚ ਵੱਡੇ ਪੱਧਰ ‘ਤੇ ਕੋਰੋਨਾ ਟੀਕਾਕਰਨ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਅਮਰੀਕੀ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਨ੍ਹਾਂ ਦਿਨਾਂ, ਅਮਰੀਕਾ ਦੇ ਬਹੁਤ ਸਾਰੇ ਰਾਜਾਂ ਵਿਚ ਮੌਸਮ ਸੁਹਾਵਣਾ ਹੈ। ਇਹੀ ਕਾਰਨ ਹੈ ਕਿ 40 ਮਿਲੀਅਨ ਅਮਰੀਕੀ ਸੈਰ-ਸਪਾਟਾ ਯਾਤਰਾ ‘ਤੇ ਗਏ ਹਨ। ਉਹ ਸਮੁੰਦਰੀ ਕੰਢੇ ਇਤਿਹਾਸਕ ਅਤੇContinue Reading

ਵਾਸ਼ਿੰਗਟਨ (ਮੀਡੀਆ ਬਿਊਰੋ)– ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ ਨੇ ਉਸ ਦੀ ਨਵੀਂ ਪ੍ਰਰਾਈਵੇਸੀ ਪਾਲਿਸੀ ਸਵੀਕਾਰ ਨਾ ਕਰਨ ਵਾਲੇ ਯੂਜ਼ਰਾਂ ਦੀਆਂ ਸੇਵਾਵਾਂ ਸੀਮਿਤ ਕਰਨ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ। ਇਸ ਮਹੀਨੇ ਦੇ ਸ਼ੁਰੂ ‘ਚ ਵ੍ਹਟਸਐਪ ਨੇ ਕਿਹਾ ਸੀ ਕਿ ਜੇਕਰ ਯੂਜ਼ਰ 15 ਮਈ ਤਕ ਉਸ ਦੀContinue Reading

ਨਵੀਂ ਦਿੱਲੀ (ਮੀਡੀਆ ਬਿਊਰੋ)– ਬਿੱਲ ਗੇਟਸ ਇਨ੍ਹੀਂ ਦਿਨੀਂ ਵਿਵਾਦਾਂ ‘ਚ ਬਣੇ ਹੋਏ ਹਨ। ਉਸ ਦਾ 27 ਸਾਲਾਂ ਦਾ ਵਿਆਹ ਆਪਣੀ ਮੁਲਾਜ਼ਮ ਨਾਲ ਪਿਆਰ ਕਾਰਨ ਟੁੱਟ ਗਿਆ ਅਤੇ ਹੁਣ ਉਹ ਮੇਲਿੰਡਾ ਗੇਟਸ ਤੋਂ ਤਲਾਕ ਲੈ ਰਹੇ ਹੈ। ਇਸ ਦਰਮਿਆਨ ਇੱਕ ਰਿਪੋਰਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਐੱਨਜੀਓ ਨੂੰContinue Reading

ਨਵੀਂ ਦਿੱਲੀ (ਮੀਡੀਆ ਬਿਊਰੋ): ਸਰਕਾਰੀ ਰਿਪੋਰਟਾਂ ਦੀ ਮੰਨੀਏ ਤਾਂ ਭਾਰਤ ਵਿੱਚ ਕੋਰੋਨਾ ਕੇਸ ਲਗਾਤਾਰ ਵਧਣ ਦੀ ਬਿਜਾਏ, ਘਟਦੇ ਜਾ ਰਹੇ ਹਨ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤ ਨੂੰ ਕੋਰੋਨਾ ਵਾਇਰਸ ਤੋਂ ਜਲਦੀ ਹੀ ਮੁਕਤੀ ਮਿਲੇਗੀ। ਬੇਸ਼ੱਕ ਮੌਤਾਂ ਦਾ ਅੰਕੜਾ ਪਿਛਲੇ ਕੁੱਝ ਦਿਨ ਪਹਿਲੋਂ ਕਾਫ਼ੀ ਜਿਆਦਾ ਸੀ,Continue Reading

ਲੰਡਨ (ਮੀਡੀਆ ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਆਪਣੀ ਮੰਗੇਤਰ ਕੋਰੀ ਸਾਈਮੰਡਜ਼ ਨਾਲ ਇਕ ਸੀਕ੍ਰੇਟ ਸੈਰੇਮਨੀ ਵਿਚ ਵਿਆਹ ਕਰ ਲਿਆ ਹੈ। ਬ੍ਰਿਟਿਸ਼ ਮੀਡੀਆ ਮੁਤਾਬਕ ਇਹ ਵਿਆਹ ਸਮਾਗਮ ਸ਼ਨੀਵਾਰ ਨੂੰ ਵੈਂਸਟਮਿੰਸਟਰ ਕੈਥੇਡ੍ਰਲ ਵਿਚ ਆਯੋਜਿਤ ਕੀਤਾ ਗਿਆ ਸੀ। ‘ਦਿ ਸਨ ਅਤੇ ਦਿ ਮੇਲ’ ਦੀਆਂ ਰਿਪੋਰਟਾਂ ਵਿਚ ਇਹ ਖ਼ੁਲਾਸਾ ਕੀਤਾ ਗਿਆContinue Reading

ਮਿਸੀਸਾਗਾ (ਮੀਡੀਆ ਬਿਊਰੋ) : ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿੱਚ ਸ਼ਨਿੱਚਵਾਰ ਸ਼ਾਮ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ, ਜਿਸ ਵਿੱਚ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੀਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀContinue Reading

ਸਾਊਦੀ ਅਰਬ (ਮੀਡੀਆ ਬਿਊਰੋ): ਸਾਊਦੀ ਅਰਬ ਨੇ ਐਤਵਾਰ ਸਵੇਰ ਤੋਂ 11 ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ‘ਤੇ ਲਗਾਈ ਹੋਈ ਪਾਬੰਦੀ ਹਟਾ ਦਿੱਤੀ ਹੈ । ਇਹ ਪਾਬੰਦੀ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਈ ਗਈ ਸੀ । ਹਾਲਾਂਕਿ, ਇਨ੍ਹਾਂ 11 ਦੇਸ਼ਾਂ ਦੇ ਨਾਗਰਿਕਾਂ ਨੂੰ ਸਾਊਦੀ ਅਰਬ ਦੀ ਯਾਤਰਾ ਦੌਰਾਨ ਕੁਆਰੰਟੀਨContinue Reading

ਹਿਊਸਟਨ (ਮੀਡੀਆ ਬਿਊਰੋ): ਇਕ ਭਾਰਤੀ-ਅਮਰੀਕੀ ਨਰਸ ਨੂੰ ਅਮਰੀਕਾ ਵਿਚ ਸਿਹਤ ਦੇਖਭਾਲ ਧੋਖਾਧੜੀ ਦੇ ਇਕ ਮਾਮਲੇ ਵਿਚ ਭੂਮਿਕਾ ਲਈ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਅਤੇ 5.2 ਕਰੋੜ ਡਾਲਰ ਤੋਂ ਵੱਧ ਦਾ ਹਰਜ਼ਾਨਾ ਭਰਨ ਦਾ ਆਦੇਸ਼ ਦਿੱਤਾ। ਟੈਕਸਾਸ ਦੇ ਨੌਰਦਰਨ ਡਿਸਟ੍ਰਿਕਟ ਦੇ ਕਾਰਜਕਾਰੀ ਅਮਰੀਕੀ ਅਟਾਰਨੀ ਪ੍ਰੇਰਕ ਸ਼ਾਹ ਨੇ ਦੱਸਿਆ ਕਿContinue Reading

ਅਬੋਹਰ (ਮੀਡੀਆ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਬਿਜਲੀ ਦਰਾਂ ਵਿਚ ਕਟੌਤੀ ਕਰਨ ਦੇ ਝੁਠੇ ਦਾਅਵੇ ਕਰ ਕੇ ਪੰਜਾਬੀਆਂ ਨਾਲ ਧੋਖਾ ਕਰ ਰਹੀ ਹੈ ਜਦਕਿ ਅਸਲ ਵਿਚ ਇਸਨੇ ਇੰਡਸਟਰੀ ਤੇ ਹਸਪਤਾਲ ਸੈਕਟਰ ਲਈ ਬਿਜਲੀ ਦਰਾਂ ਵਿਚ ਵਾਧਾ ਕੀਤਾ ਹੈ।Continue Reading