ਕਨੇਡਾ ‘ਚ ਦੋ ਪੰਜਾਬੀਆਂ ਦੀ ਕਰਤੂਤ; ਚੋਰੀ ਦਾ ਸਮਾਨ ਢੋਹਦੇ ਸੀ ਕਾਰ ‘ਚ, ਪੁਲਿਸ ਨੇ ਫੜ ਲਿਆ ਰੰਗੇ ਹੱਥੀਂ
ਟੋਰਾਂਟੋ (ਮੀਡੀਆ ਬਿਊਰੋ)- ਟੋਰਾਂਟੋ ‘ਚ ਚੋਰੀ ਦੇ ਸਾਮਾਨ ਸਮੇਤ 2 ਪੰਜਾਬੀ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ| ਟੋਰਾਂਟੋ ‘ਚ ਹਾਈਵੇ 401 ਤੇ ਜੇਨ ਸਟਰੀਟ ਇਲਾਕੇ ‘ਚ ਗਿ੍ਫ਼ਤਾਰੀ ਤੋਂ ਬਚਣ ਲਈ ਆਪਣੀ ਮਰਸਡੀਜ਼ ਗੱਡੀ ਨਾਲ ਟੱਕਰਾਂ ਮਾਰ ਕੇ ਪੁਲਿਸ ਦੀਆਂ ਦੋ ਗੱਡੀਆਂ ਭੰਨਣ ਮਗਰੋਂ ਬਰੈਂਪਟਨ ਵਾਸੀ ਜਸਪੁਨੀਤ ਬਾਜਵਾ (29) ਨੂੰ ਕਾਬੂContinue Reading






























