Home (Page 354)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕੋਰੋਨਾ ਦਾ ਕਹਿਰ ਕਿਸੇ ਵੀ ਪਾਸਿਓਂ ਘਟਦਾ ਨਜ਼ਰ ਨਹੀਂ ਆ ਰਿਹਾ। ਹੁਣ ਸਕੂਲੀ ਵਿਦਿਆਰਥੀਆਂ ਵਿੱਚ ਮਿਲ ਰਹੇ ਪੌਜੇਟਿਵ ਕੇਸਾਂ ਕਾਰਨ ਮੁੜ ਚਿੰਤਾ ਦਾ ਆਲਮ ਬਣਦਾ ਜਾ ਰਿਹਾ ਹੈ। ਸਕਾਟਲੈਂਡ ਦੇ ਸਹਿਰ ਐਬਰਡੀਨ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਤਿੰਨ ਬੱਚਿਆਂ ਦੇ ਕੋਰੋਨਾ ਪੀੜਤ ਹੋਣ ਕਾਰਨ ਸਕੂਲ ਦੇContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਕੁੱਝ ਲੋਕ ਮਾਨਸਿਕ ਤੌਰ ‘ਤੇ ਇੰਨੇ ਕੁ ਬਿਮਾਰ ਹੁੰਦੇ ਹਨ ਕਿ ਉਹ ਆਪਣੀ ਮਾਨਸਿਕਤਾ ਕਾਰਨ ਮਾਸੂਮ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਅਜਿਹਾ ਹੀ ਇੱਕ ਵਿਅਕਤੀ ਗਲਾਸਗੋ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿਸਨੇ ਬੱਚਿਆਂ ਦੀਆਂ 6000 ਤੋਂ ਵੱਧ ਅਸ਼ਲੀਲ ਤਸਵੀਰਾਂ ਜਮ੍ਹਾਂ ਕਰਕੇ ਰੱਖੀਆਂ ਹੋਈਆਂ ਸਨ। ਬਾਰਟੋਸContinue Reading

ਸਿਡਨੀ (ਸਨੀ ਚਾਂਦਪੁਰੀ/ਮਨਦੀਪ ਸੈਣੀ/ਸੁਰਿੰਦਰ ਖੁਰਦ) ਸਿੱਖਾਂ ਦੇ ਨੌਵੇਂ ਗੁਰੂ ਅਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬ ‘ਸ਼ਾਈਨਿੰਗ ਸਿੱਖ ਯੂਥ ਆਫ ਇੰਡੀਆ’ ਦੀ ਸੂਚੀ ਵਿੱਚ ਜਗਬਾਣੀ ਦੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦਾ ਨਾਮ ਸ਼ਾਮਿਲ ਹੋਣ ਤੇ ਆਸਟਰੇਲੀਆ ਦੇ ਸਮੁੱਚੇ ਪੱਤਰਕਾਰContinue Reading

ਖੰਨਾ (ਪਰਮਜੀਤ ਸਿੰਘ ਧੀਮਾਨ) – ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ (ਸੀ. ਐਚ. ਬੀ. ) ਠੇਕਾ ਕਾਮਿਆਂ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ, ਠੇਕਾ ਕਾਮੇ (ਕੋਵਿਡ-19) ਕਹਿਰ ਵਿਚ ਐਮਰਜੈਂਸੀ ਸੇਵਾਵਾਂ ਨਿਭਾਉਂਦੇ ਹੋਏ ਲੋਕਾਂ ਦੇ ਘਰ-ਘਰ ਅਤੇ ਹਸਪਤਾਲ, ਫੈਕਟਰੀਆਂ ਤੱਕ ਬਿਜਲੀ ਮੁਹੱਈਆ ਕਰਵਾ ਰਹੇ ਹਨ। ਜਿਸ ਲਈ ਸੀ.Continue Reading

ਇਸਲਾਮਾਬਾਦ (ਮੀਡੀਆ ਬਿਊਰੋ): ਵਿਰੋਧੀ ਧਿਰ ਦੀਆਂ ਗਿਆਰਾਂ ਸਿਆਸੀ ਪਾਰਟੀਆਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਨੇ ਇਮਰਾਨ ਖ਼ਿਲਾਫ਼ ਅਗਲੇ ਗੇੜ ‘ਚ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ। ਅੰਦੋਲਨ ਦੀ ਸ਼ੁਰੂਆਤ ਸਵਾਤ ਜ਼ਿਲ੍ਹੇ ਤੋਂ ਚਾਰ ਜੁਲਾਈ ਨੂੰ ਹੋਵੇਗੀ। ਪੀਡੀਐੱਮ ਦੇ ਕਨਵੀਨਰ ਫਜ਼ਲੁਰ ਰਹਿਮਾਨ ਨੇ ਦੱਸਿਆ ਕਿ ਸਵਾਤ ‘ਚ ਚਾਰ ਜੁਲਾਈ ਨੂੰContinue Reading

ਨਵੀਂ ਦਿੱਲੀ (ਮੀਡੀਆ ਬਿਊਰੋ): ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਅੱਜ ਇੱਕ ਬਹੁਤ ਹੀ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਵਿਚ ਬੀਸੀਸੀਆਈ ਦੇ ਅਧਿਕਾਰੀ ਆਈਪੀਐਲ, T20 World Cup ਅਤੇ ਘਰੇਲੂ ਕ੍ਰਿਕਟ ਬਾਰੇ ਵਿਚਾਰ ਵਟਾਂਦਰੇ ਕਰਨਗੇ। ਦਰਅਸਲ, ਭਾਰਤ ਵਿੱਚ ਕੋਰੋਨਾਵਾਇਰਸ (Coronavirus) ਦੇ ਤਬਾਹੀ ਨੇ ਬੀਸੀਸੀਆਈ ਦੀਆਂ ਮੁਸ਼ਕਲਾਂ ਵਧਾContinue Reading

ਚੰਡੀਗੜ੍ਹ (ਮੀਡੀਆ ਬਿਊਰੋ)- ਕੋਰੋਨਾ ਵਾਇਰਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਵੈਕਸੀਨੇਸ਼ਨ ਤੇਜ਼ੀ ਨਾਲ ਲਗਾਈ ਜਾ ਰਹੀ ਹੈ ਅਤੇ ਇਸ ਕੋਰੋਨਾ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਸਿਹਤ ਮਹਿਕਮੇ ਦੀ ਲਾਪਰਵਾਹੀ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦਰਅਸਲ ਪਿੰਡ ਕਮਾਲਪੁਰ ਵਿਚ ਨਿਤਿਨ ਅੱਬੇContinue Reading

ਤਲਵੰਡੀ ਸਾਬੋ (ਮੀਡੀਆ ਬਿਊਰੋ)- ਬਰਗਾੜੀ ਬੇਅਦਬੀ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਅੱਜ ਵੀ ਅਧੂਰਾ ਹੈ। ਬਾਦਲਾਂ ਦੇ ਰਾਜ ਵਿਚ ਵਾਪਰੀ ਇਹ ਅਣਹੋਣੀ ਘਟਨਾ ਦੇ ਇਨਸਾਫ ਤੋਂ ਬਾਦਲਾਂ ਨੇ ਖ਼ੁਦ ਨੂੰ ਫਸਦੇ ਵੇਖ ਮੂੰਹ ਮੋੜ ਲਿਆ ਅਤੇ ਕੈਪਟਨ ਸਰਕਾਰ ਜੋ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾContinue Reading

ਅੰਮ੍ਰਿਤਸਰ (ਮੀਡੀਆ ਬਿਊਰੋ)– ਸੂਬੇ ਦੇ ਲੋਕਾਂ ਨੂੰ ਰੋਜ਼ਗਾਰ ਅਤੇ ਸਹੂਲਤਾਂ ਪ੍ਰਦਾਨ ਕਰਨ ਦੀ ਬਜਾਏ ਬੇਅਦਬੀ ਮਾਮਲਿਆਂ ‘ਤੇ ਸਿਆਸਤ ਖੇਡ ਕੇ ਡੰਗ ਟਪਾਉਣ ਵਾਲੀ ਕਾਂਗਰਸ ਸਰਕਾਰ ਦੇ ਦਿਨ ਹੁਣ ਥੋੜ੍ਹੇ ਰਹਿ ਗਏ ਹਨ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਿਆਂContinue Reading

ਜਲੰਧਰ (ਮੀਡੀਆ ਬਿਊਰੋ): ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਇਲਾਕੇ ਦੇ ਪਿੰਡ ਨਾਥਪੁਰਾ ਵਿਚ ਤਾਂ ਕਿਸਾਨਾਂ ਨੇ ਗੁਰੂਘਰ ਵਿਚ ਭਾਜਪਾ ਮਹਿਲਾ ਮੋਰਚਾ ਵੱਲੋਂ ਲਾਏ ਗਏ ਖੂਨ ਦਾਨ ਕੈਂਪ ਦਾ ਵਿਰੋਧ ਕਰਦੇ ਹੋਏ ਭਾਜਪਾ ਦੀਆਂ ਵਰਕਰਾਂ ਨੂੰ ਬੰਧਕ ਬਣਾ ਲਿਆ। ਇਸ ਸਬੰਧੀ ਥਾਣਾ ਕਾਦੀਆਂ ਦੇ ਐੱਸਐੱਚਓ ਬਲਕਾਰ ਸਿੰਘ ਨੇ ਦੱਸਿਆ ਕਿ ਮਸਲਾ ਸੁਲਝਾContinue Reading