ਇੰਗਲੈਂਡ ਵਿੱਚ ਅੰਤਿਮ ਸੰਸਕਾਰ ਸਮੇਂ 30 ਵਿਅਕਤੀਆਂ ਦੀ ਸੀਮਾ ਇਸ ਮਹੀਨੇ ਹਟਾਈ ਜਾਵੇਗੀ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਵਿੱਚ ਕੋਰੋਨਾ ਵਾਇਰਸ ਤਾਲਾਬੰਦੀ ਵਿੱਚ ਦਿੱਤੀ ਜਾਣ ਵਾਲੀ ਢਿੱਲ ਦੀ ਲੜੀ ਤਹਿਤ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਗਿਣਤੀ ‘ਤੇ 30 ਵਿਅਕਤੀਆਂ ਦੀ ਸੀਮਾ ਇਸ ਮਹੀਨੇ ਹਟਾਈ ਜਾਵੇਗੀ ਅਤੇ ਡੋਮਿਨਿਕ ਰਾਬ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ 21 ਜੂਨ ਤੋਂ ਬਾਅਦ ਵੀContinue Reading






























