World News (Page 58)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਦੇ ਸਰੀ ਵਿੱਚ ਕਿਸੇ ਅਣਪਛਾਤੇ ਵਿਅਕਤੀ ਜਾਂ ਸਮੂਹ ਵੱਲੋਂ ਰਾਤ ਦੇ ਹਨੇਰੇ ਵਿੱਚ ਹਰੇ ਭਰੇ ਦਰਜਨਾਂ ਦਰੱਖਤ ਆਰੀ ਨਾਲ ਵੱਢ ਸੁੱਟੇ ਹਨ। ਦਰੱਖਤਾਂ ਦੀ ਇਸ ਭੇਤ ਭਰੀ ਕਟਾਈ ਤੋਂ ਬਾਅਦ ਸ਼ਹਿਰ ਦੇ ਲੋਕ ਗੁੱਸੇ ਵਿੱਚ ਹਨ। ਦਰੱਖਤਾਂ ਦੀ ਇਹ ਕਟਾਈ ਪਹਿਲੀ ਵਾਰ 28 ਮਾਰਚ ਨੂੰContinue Reading

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬ੍ਰਿਟੇਨ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇੱਕ ਨੂੰ ਉਸ ਦੇ ਘਰ ਵਿੱਚ ਹੀ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਰਿਚਰਡ ਲੇਕਸਿੰਗਟਨ ਸੱਟਨ (83) ਉੱਪਰ ਬੁੱਧਵਾਰ ਰਾਤ ਨੂੰ ਉੱਤਰੀ ਡੋਰਸੈੱਟ ਵਿੱਚ ਉਸ ਦੇ ਘਰ ਅੰਦਰ ਹਮਲਾ ਕੀਤਾ ਗਿਆ ਹੈ।Continue Reading

ਖੇਡਾਂ, ਸੱਭਿਆਚਾਰਿਕ ਵੰਨਗੀਆਂ ਅਤੇ ਆਸਟਰੇਲੀਅਨ ਸਿਟੀਜ਼ਨਸ਼ਿਪ ਸਮਾਰੋਹ ਤਿਆਰੀਆਂ ਮੁਕੰਮਲ ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਕੁਈਨਜ਼ਲੈਂਡ ਸੰਸਥਾ ਦੀ ਅਗਵਾਈ ਅਤੇ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ‘ਬ੍ਰਿਸਬੇਨ ਵਿਸਾਖੀ ਮੇਲਾ 2021′ ਦਿਨ ਐਤਵਾਰ, 11 ਅਪ੍ਰੈਲ ਨੂੰ ਇਲਾਕਾ ਸੈਂਡਗੇਟ ਦੇ ਕਰਲਿਊ ਪਾਰਕ ਦੇ ਖੇਡ ਮੈਦਾਨਾਂ ’ਚ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਜਾContinue Reading

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਇੱਕ ਫੁੱਟਪਾਥ ‘ਤੇ ਇੱਕ ਪ੍ਰੈਮ ਨੂੰ ਕਾਰ ਵੱਲੋਂ ਟੱਕਰ ਮਾਰਨ ਤੋਂ ਬਾਅਦ ਦੋ ਹਫਤਿਆਂ ਦੇ ਬੱਚੇ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੇ ਸੰਬੰਧ ਵਿੱਚ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬ੍ਰਾਊਹਿਲਜ਼ ਵਿੱਚ ਐਤਵਾਰ ਸ਼ਾਮ 4 ਵਜੇ ਦੇ ਕਰੀਬ ਇੱਕ ਕਾਰ ਦੀContinue Reading

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਨੌਜਵਾਨ ਡਰਾਈਵਿੰਗ ਲਾਇਸੈਂਸ ਧਾਰਕਾਂ ਦੀ ਗਿਣਤੀ ਵਿੱਚ ਗਿਰਾਵਟ ਦਰਜ਼ ਕੀਤੀ ਗਈ ਹੈ। ਕੋਰੋਨਾ ਮਹਾਂਮਾਰੀ ਦੇ ਨਤੀਜੇ ਵਜੋਂ ਡਰਾਈਵਿੰਗ ਦੇ ਲੈਸਨ ਤੇ ਟੈਸਟਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿੱਤੀ ਦਬਾਅ ਵਧਣ ਕਾਰਨ ਵੀ ਡਰਾਈਵਿੰਗ ਲਈ ਯੋਗ ਨੌਜਵਾਨਾਂ ਦੀ ਗਿਣਤੀ ਹੇਠਲੇ ਪੱਧਰ ‘ਤੇ ਆContinue Reading

ਫੁੱਟਬਾਲ ਮੁੰਡਿਆਂ ‘ਚ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ, ਫੁੱਟਬਾਲ ਕੁੜੀਆਂ ‘ਚ ਨਿਊ ਫਾਰਮ ਪੰਜਾਬੀ ਸਪੋਰਟਸ ਕਲੱਬ ਅਤੇ ਵਾਲੀਵਾਲ ਸਮੈਸ਼ਜਿੰਗ ‘ਚ ਸਿੰਘ ਸਪਾਈਕਰਜ਼ ਜੈਤੂ 1992 ਦੀ ਪਹਿਲੀ ਸਿੱਖ ਖੇਡ ਕਮੇਟੀ ਸਨਮਾਨਿਤ ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਇੱਥੇ 33ਵੀਆਂ ਕੌਮੀ ਆਸਟ੍ਰੇਲਿਆਈ ਸਲਾਨਾ ਸਿੱਖ ਖੇਡਾਂ ਨੂੰ ਸਮਰਪਿਤ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ‘ਚ ਈਸਟਰ ਵੀਕਐਂਡContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਇੱਕ ਵਿਅਕਤੀ ਵੱਲੋਂ ਡਿਲੀਵਰੂ ਅਤੇ ਉਬਰ ਈਟ ਦੇ ਡਰਾਈਵਰ ਨੂੰ ਹਮਲਾ ਕਰਕੇ ਉਸਦਾ ਮੋਬਾਈਲ ਲੁੱਟਿਆ ਸੀ। ਉਸਨੂੰ ਅਦਾਲਤ ਦੁਆਰਾ ਕੈਦ ਦੀ ਸਜ਼ਾ ਸੁਣਾਈ ਗਈ ਹੈ। 25 ਸਾਲਾਂ ਜੇਸਨ ਹਾਗੀ ਨਾਮ ਦੇ ਦੋਸ਼ੀ ਵਿਅਕਤੀ ਨੇ ਪਿਛਲੇ ਸਾਲ 18 ਨਵੰਬਰ ਨੂੰ ਰੇਨਫ੍ਰੈਸ਼ਾਇਰ ਦੇ ਪੇਜ਼ਲੀ ਵਿੱਚ ਮੁਹੰਮਦContinue Reading

‘ਪੰਜ ਦਰਿਆ’ ਤੇ ‘ਤੇਜ਼ ਰਿਕਾਰਡਜ਼’ ਵਲੋਂ 10 ਅਪ੍ਰੈਲ ਨੂੰ ਗੀਤ ਕੀਤਾ ਜਾਵੇਗਾ ਲੋਕ ਅਰਪਣ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਵਿਦੇਸ਼ਾਂ ਦੀ ਧਰਤੀ ‘ਤੇ ਬਹੁਤ ਸਾਰੇ ਅਜਿਹੇ ਪ੍ਰਤਿਭਾਵਾਨ ਕਲਾਕਾਰ ਵਸਦੇ ਹਨ ਜੋ ਗਾਹੇ-ਬਗਾਹੇ ਆਪਣੇ ਭੂ-ਹੇਰਵੇ, ਰਿਸ਼ਤਿਆਂ, ਵਿਰਸੇ, ਸੱਭਿਆਚਾਰ ਨਾਲ ਜੁੜੀਆਂ ਯਾਦਾਂ ਅਤੇ ਹਕੀਕਤਾਂ ਨੂੰ ਕਲਾ ਮਾਧਿਅਮ ਰਾਹੀਂ ਉਜਾਗਰ ਕਰਦੇ ਰਹਿੰਦੇ ਹਨ। ਸਕਾਟਲੈਂਡ ਦੀContinue Reading

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਪ੍ਰੀਮਾਰਕ ਵੱਲੋਂ 20,000 ਤੋਂ ਵੱਧ ਬੱਚਿਆਂ ਦੇ ਕੋਟ ਦੇਸ਼ ਭਰ ਦੀਆਂ ਸਥਾਨਕ ਚੈਰਿਟੀਜ ਨੂੰ ਵੰਡੇ ਜਾਣਗੇ। ਇਸ ਸਮਾਜ ਭਲਾਈ ਦੇ ਕੰਮ ਵਿੱਚ ‘ਇਨ ਕਾਈਂਡ ਡਾਇਰੈਕਟ’ ਪ੍ਰੀਮਾਰਕ ਸਟੋਰ ਦੇ ਸਹਿਯੋਗ ਨਾਲ 1 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਚੈਰਿਟੀ ਨੈਟਵਰਕ ਦੁਆਰਾContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਇੱਕ ਟਾਪੂ ਨੂੰ ਵਿਕਰੀ ‘ਤੇ ਲਗਾਇਆ ਗਿਆ ਹੈ, ਜਿਸ ਦੀ ਕੀਮਤ ਤਕਰੀਬਨ 80,000 ਪੌਂਡ ਰੱਖੀ ਗਈ ਹੈ। ਇਸ ਟਾਪੂ ਦੀ ਕੀਮਤ ਦੇ ਬਰਾਬਰ ਲੰਡਨ ਵਿੱਚ ਇੱਕ ਗੈਰੇਜ ਹੀ ਖਰੀਦਿਆ ਜਾ ਸਕਦਾ ਹੈ। ਪੱਛਮੀ ਹਾਈਲੈਂਡਜ਼ ਵਿੱਚ ਲੋਚ ਮਾਇਡਰੀ ਦਾ ਡੀਅਰ ਆਈਲੈਂਡ, ਜਿਸਨੂੰ ਈਲੀਅਨ ਏ ਫੇਹਧContinue Reading