ਲੰਡਨ ਪੁਲਿਸ ਨੇ ਅਪਰਾਧ ਵਿਰੋਧੀ ਮੁਹਿੰਮ ਵਿੱਚ ਕੀਤੀਆਂ ਲਗਭਗ 1000 ਗ੍ਰਿਫਤਾਰੀਆਂ
ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਰਾਜਧਾਨੀ ਲੰਡਨ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਨੱਥ ਪਾਉਣ ਲਈ ਲੰਡਨ ਪੁਲਿਸ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਮੈਟਰੋਪੋਲੀਟਨ ਪੁਲਿਸ ਨੇ 400 ਤੋਂ ਵੱਧ ਚਾਕੂ ਜ਼ਬਤ ਕੀਤੇ ਹਨ ਅਤੇ ਲੰਡਨ ਵਿੱਚ ਹਿੰਸਕ ਅਪਰਾਧਾਂ ਨੂੰ ਘਟਾਉਣ ਦੇ ਉਦੇਸ਼ ਨਾਲ ਇੱਕ ਰਾਸ਼ਟਰੀ ਮੁਹਿੰਮContinue Reading






























