World News (Page 55)

ਗਲਾਸਗੋ (ਮੀਡੀਆ ਬਿਊਰੋ)– ਯੂਕੇ ਦੁਆਰਾ ਯੂਰਪੀਅਨ ਯੂਨੀਅਨ ਨਾਲ ਆਪਣਾ ਨਾਤਾ ਤੋੜਨ ਤੋਂ ਬਾਅਦ ਯੂਰਪ ਨਿਵਾਸੀਆਂ ਲਈ ਯੂਕੇ ਵਿੱਚ ਰਹਿਣ ਲਈ ਅਰਜ਼ੀ ਦੇਣ ਦੀ ਆਖਰੀ ਤਰੀਕ 30 ਜੂਨ ਨਿਰਧਾਰਿਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸਕਾਟਲੈਂਡ ਦੀ ਯੂਰਪ ਮਾਮਲਿਆਂ ਨਾਲ ਸੰਬੰਧਿਤ ਮੰਤਰੀ ਨੇ ਗ੍ਰਹਿ ਦਫਤਰ ਨੂੰ ਯੂਰਪੀਅਨ ਸੈਟਲਮੈਂਟ ਯੋਜਨਾ ਲਈ ਮਿਤੀContinue Reading

ਵਾਸ਼ਿੰਗਟਨ (ਮੀਡੀਆ ਬਿਊਰੋ)– ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ ਨੇ ਉਸ ਦੀ ਨਵੀਂ ਪ੍ਰਰਾਈਵੇਸੀ ਪਾਲਿਸੀ ਸਵੀਕਾਰ ਨਾ ਕਰਨ ਵਾਲੇ ਯੂਜ਼ਰਾਂ ਦੀਆਂ ਸੇਵਾਵਾਂ ਸੀਮਿਤ ਕਰਨ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ। ਇਸ ਮਹੀਨੇ ਦੇ ਸ਼ੁਰੂ ‘ਚ ਵ੍ਹਟਸਐਪ ਨੇ ਕਿਹਾ ਸੀ ਕਿ ਜੇਕਰ ਯੂਜ਼ਰ 15 ਮਈ ਤਕ ਉਸ ਦੀContinue Reading

ਨਵੀਂ ਦਿੱਲੀ (ਮੀਡੀਆ ਬਿਊਰੋ)– ਬਿੱਲ ਗੇਟਸ ਇਨ੍ਹੀਂ ਦਿਨੀਂ ਵਿਵਾਦਾਂ ‘ਚ ਬਣੇ ਹੋਏ ਹਨ। ਉਸ ਦਾ 27 ਸਾਲਾਂ ਦਾ ਵਿਆਹ ਆਪਣੀ ਮੁਲਾਜ਼ਮ ਨਾਲ ਪਿਆਰ ਕਾਰਨ ਟੁੱਟ ਗਿਆ ਅਤੇ ਹੁਣ ਉਹ ਮੇਲਿੰਡਾ ਗੇਟਸ ਤੋਂ ਤਲਾਕ ਲੈ ਰਹੇ ਹੈ। ਇਸ ਦਰਮਿਆਨ ਇੱਕ ਰਿਪੋਰਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਐੱਨਜੀਓ ਨੂੰContinue Reading

ਲੰਡਨ (ਮੀਡੀਆ ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਆਪਣੀ ਮੰਗੇਤਰ ਕੋਰੀ ਸਾਈਮੰਡਜ਼ ਨਾਲ ਇਕ ਸੀਕ੍ਰੇਟ ਸੈਰੇਮਨੀ ਵਿਚ ਵਿਆਹ ਕਰ ਲਿਆ ਹੈ। ਬ੍ਰਿਟਿਸ਼ ਮੀਡੀਆ ਮੁਤਾਬਕ ਇਹ ਵਿਆਹ ਸਮਾਗਮ ਸ਼ਨੀਵਾਰ ਨੂੰ ਵੈਂਸਟਮਿੰਸਟਰ ਕੈਥੇਡ੍ਰਲ ਵਿਚ ਆਯੋਜਿਤ ਕੀਤਾ ਗਿਆ ਸੀ। ‘ਦਿ ਸਨ ਅਤੇ ਦਿ ਮੇਲ’ ਦੀਆਂ ਰਿਪੋਰਟਾਂ ਵਿਚ ਇਹ ਖ਼ੁਲਾਸਾ ਕੀਤਾ ਗਿਆContinue Reading

ਮਿਸੀਸਾਗਾ (ਮੀਡੀਆ ਬਿਊਰੋ) : ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿੱਚ ਸ਼ਨਿੱਚਵਾਰ ਸ਼ਾਮ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ, ਜਿਸ ਵਿੱਚ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੀਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀContinue Reading

ਸਾਊਦੀ ਅਰਬ (ਮੀਡੀਆ ਬਿਊਰੋ): ਸਾਊਦੀ ਅਰਬ ਨੇ ਐਤਵਾਰ ਸਵੇਰ ਤੋਂ 11 ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ‘ਤੇ ਲਗਾਈ ਹੋਈ ਪਾਬੰਦੀ ਹਟਾ ਦਿੱਤੀ ਹੈ । ਇਹ ਪਾਬੰਦੀ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਈ ਗਈ ਸੀ । ਹਾਲਾਂਕਿ, ਇਨ੍ਹਾਂ 11 ਦੇਸ਼ਾਂ ਦੇ ਨਾਗਰਿਕਾਂ ਨੂੰ ਸਾਊਦੀ ਅਰਬ ਦੀ ਯਾਤਰਾ ਦੌਰਾਨ ਕੁਆਰੰਟੀਨContinue Reading

ਟੋਰਾਂਟੋ (ਮੀਡੀਆ ਬਿਊਰੋ)- ਟੋਰਾਂਟੋ ‘ਚ ਚੋਰੀ ਦੇ ਸਾਮਾਨ ਸਮੇਤ 2 ਪੰਜਾਬੀ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ| ਟੋਰਾਂਟੋ ‘ਚ ਹਾਈਵੇ 401 ਤੇ ਜੇਨ ਸਟਰੀਟ ਇਲਾਕੇ ‘ਚ ਗਿ੍ਫ਼ਤਾਰੀ ਤੋਂ ਬਚਣ ਲਈ ਆਪਣੀ ਮਰਸਡੀਜ਼ ਗੱਡੀ ਨਾਲ ਟੱਕਰਾਂ ਮਾਰ ਕੇ ਪੁਲਿਸ ਦੀਆਂ ਦੋ ਗੱਡੀਆਂ ਭੰਨਣ ਮਗਰੋਂ ਬਰੈਂਪਟਨ ਵਾਸੀ ਜਸਪੁਨੀਤ ਬਾਜਵਾ (29) ਨੂੰ ਕਾਬੂContinue Reading

ਬਕਸੇ ਹੋਣਗੇ ਕਿਤਾਬਾਂ ਦੀ ਮੁਫ਼ਤ ਲਾਇਬ੍ਰੇਰੀ ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਤੋਂ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ’ ਵੱਲੋਂ ਪੰਜਾਬੀ ਸਾਹਿਤ ਦੇ ਘਰੋਂ-ਘਰੀਂ ਪਸਾਰੇ ਲਈ ਨੁੱਕੜ ਪੰਜਾਬੀ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਹ ਲਾਇਬ੍ਰੇਰੀਆਂ ਕਿਸੇ ਰਵਾਇਤੀ ਬੰਦ ਕਮਰੇ ਜਾਂ ਕਿਸੇ ਪ੍ਰਬੰਧਕੀ ਢਾਂਚੇ ਤੋਂ ਮੁਕਤContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਕੋਰੋਨਾ ਵਾਇਰਸ ਮਹਾਂਮਾਰੀ ਨੇ ਜਿੱਥੇ ਬਹੁਤ ਵੱਡੇ ਪੱਧਰ ‘ਤੇ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ ਉੱਥੇ ਹੀ ਰਿਪੋਰਟਾਂ ਅਨੁਸਾਰ ਮਹਾਂਮਾਰੀ ਕਾਰਨ ਕੀਤੀ ਗਈ ਤਾਲਾਬੰਦੀ ਕਰਕੇ ਯੂਕੇ ‘ਚ ਹੁੰਦੇ ਹਿੰਸਕ ਅਪਰਾਧਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸੰਬੰਧੀ ਕਾਰਡਿਫ ਯੂਨੀਵਰਸਿਟੀ ਦੁਆਰਾ ਕੀਤੀ ਗਈ ਖੋਜ ਅਨੁਸਾਰContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਅਸਮਾਨੀ ਬਿਜਲੀ ਨੇ ਇੱਕ 9 ਸਾਲਾਂ ਬੱਚੇ ਉੱਪਰ ਆਪਣਾ ਕਹਿਰ ਢਾਹਿਆ ਹੈ। ਲੈਂਕਾਸ਼ਾਇਰ ਦੇ ਬਲੈਕਪੂਲ ਵਿੱਚ ਫੁੱਟਬਾਲ ਦੇ ਮੈਦਾਨ ਵਿੱਚ ਖੇਡਣ ਦੌਰਾਨ ਇੱਕ ਨੌਂ ਸਾਲਾ ਲੜਕੇ ਦੀ ਸ਼ਾਮ ਦੇ ਤਕਰੀਬਨ 5 ਵਜੇ ਅਚਾਨਕ ਆਏ ਤੂਫਾਨ ਕਾਰਨ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈContinue Reading