ਸਕਾਟਲੈਂਡ: ਉਸਾਰੀ ਫਰਮ ਨੂੰ ਮਜ਼ਦੂਰਾਂ ਦੀ ਸੁਰੱਖਿਆ ‘ਚ ਅਸਫਲ ਰਹਿਣ ‘ਤੇ ਹੋਇਆ 7 ਲੱਖ ਪੌਂਡ ਦਾ ਜੁਰਮਾਨਾ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਇੱਕ ਉਸਾਰੀ ਕੰਪਨੀ ਦੇ ਡੰਪਰ ਟਰੱਕ ਦੁਆਰਾ ਕੰਪਨੀ ਦੇ ਹੀ ਇੱਕ ਕਰਮਚਾਰੀ ਨੂੰ ਕੁਚਲਣ ਤੋਂ ਬਾਅਦ ਇਸ ਨਿਰਮਾਣ ਕੰਪਨੀ ਦੀਆਂ ਸੁਰੱਖਿਆ ਅਸਫਲਤਾਵਾਂ ਉੱਤੇ 700,000 ਪੌਂਡ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਟਾਇਨ ਅਤੇ ਵੇਅਰ ਦਾ ਰਹਿਣ ਵਾਲਾ 61 ਸਾਲਾਂ ਜੌਹਨ ਕੈਮਰਨ, ਮੋਰੇContinue Reading






























