ਯੂਕੇ: ਨਸ਼ੇ, ਹਥਿਆਰ ਅਤੇ ਲੱਖਾਂ ਪੌਡਾਂ ਨਾਲ ਫੜੇ ਗਏ ਤਸਕਰ ਨੂੰ ਹੋਈ 8 ਸਾਲ ਕੈਦ ਦੀ ਸਜਾ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਲੰਡਨ ਵਿੱਚ ਪਿਛਲੇ ਸਾਲ ਇੱਕ ਟ੍ਰੈਫਿਕ ਸਟਾਪ ਦੌਰਾਨ ਰੋਕਣ ਤੋਂ ਬਾਅਦ ਇੱਕ ਨਸ਼ਾ ਤਸਕਰ ਕੋਲੋਂ ਵੱਡੀ ਮਾਤਰਾ ਵਿੱਚ ਹੈਰੋਇਨ, ਇੱਕ ਸਬ-ਮਸ਼ੀਨ ਗੰਨ ਅਤੇ 220,000 ਪੌਂਡ ਤੋਂ ਵੱਧ ਦੀ ਨਕਦ ਰਾਸ਼ੀ ਬਰਾਮਦ ਕੀਤੀ ਗਈ ਸੀ। ਇਸ ਤਸਕਰੀ ਦੇ ਦੋਸ਼ੀ 29 ਸਾਲਾਂ ਵਿਅਕਤੀ ਅਜ਼ੀਮ ਅਖਤਰ ਨੂੰ ਸ਼ੁੱਕਰਵਾਰ ਨੂੰContinue Reading






























