World News (Page 51)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਸਰਕਾਰ ਦੁਆਰਾ ਗਲਾਸਗੋ ਨੂੰ ਤਾਲਾਬੰਦੀ ਪੱਧਰ 2 ਵਿੱਚ ਕੀਤੇ ਜਾਣ ਦੇ ਬਾਅਦ ਲੋਕ ਅਖੀਰ ਵਿੱਚ ਆਪਣੇ ਅਜ਼ੀਜ਼ਾਂ ਨੂੰ ਗਲੇ ਲਗਾ ਸਕਦੇ ਹਨ, ਘਰਾਂ ਵਿੱਚ ਮਿਲ ਸਕਦੇ ਹਨ ਅਤੇ ਮਹੀਨਿਆਂ ਵਿੱਚ ਪਹਿਲੀ ਵਾਰ ਸ਼ਰਾਬ ਪੀ ਸਕਦੇ ਹਨ। ਸਕਾਟਲੈਂਡ ਦੇ ਜਿਆਦਾਤਰ ਖੇਤਰ ਸੋਮਵਾਰ ਨੂੰ ਪੱਧਰ 1 ਵਿੱਚContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿੱਚ ਵਧ ਰਹੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ 12 ਸਾਲ ਦੇ ਛੋਟੇ ਬੱਚਿਆਂ ਨੂੰ ਬਰਕਸ਼ਾਇਰ ਖੇਤਰ ਵਿੱਚ ਕੋਰੋਨਾ ਟੈਸਟ ਕਰਵਾਉਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਇਸ ਖੇਤਰ ਦੇ ਦੋ ਕਸਬਿਆਂ ਰੈਡਿੰਗ ਅਤੇ ਵੋਕਿੰਘਮ ਵਿੱਚ ਡੈਲਟਾ (ਭਾਰਤੀ) ਕੋਰੋਨਾ ਵੇਰੀਐਂਟ ਦੇ ਮਾਮਲੇ ਦਰਜ ਕੀਤੇ ਗਏ ਹਨ।Continue Reading

ਨਵੀਂ ਦਿੱਲੀ- ਵੱਖ-ਵੱਖ ਬੈਂਕਾਂ ਦੇ 9000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਫਰਾਰ ਹੋਏ ਸ਼ਰਾਬੀ ਕਾਰੋਬਾਰੀ ਭਗੌੜੇ ਵਿਜੈ ਮਾਲਿਆ ‘ਤੇ ਅਦਾਲਤ ਨੇ ਸਿਕੰਜ਼ਾ ਕੱਸ ਦਿੱਤਾ ਹੈ ਵਿਜੈ ਮਾਲਿਆ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਅਦਾਲਤ ਨੇ ਆਦੇਸ਼ ਦੇ ਦਿੱਤੇ ਹਨ। ਅਦਾਲਤ ਨੇ ਵਿਜੈ ਮਾਲਿਆ ਦੀ 5600 ਕਰੋੜ ਰੁਪਏ ਦੀ ਜਾਇਦਾਦ ਬੈਂਕਾਂContinue Reading

ਬੀਜਿੰਗ (ਮੀਡੀਆ ਬਿਊਰੋ) : ਚੀਨ ਤੇ ਜਾਪਾਨ ਵਿਚਾਲੇ ਸੇਨਕਾਕੂ ਟਾਪੂ ਨੂੰ ਲੈ ਕੇ ਤਣਾਅ ਵਧਦਾ ਜਾ ਰਿਹਾ ਹੈ। ਚੀਨ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਇਹ ਉਸ ਦੀ ਮੁੱਖ ਜ਼ਮੀਨ ਦਾ ਹਿੱਸਾ ਹੈ। ਇਧਰ ਜਾਪਾਨ ਨੇ ਕਿਹਾ ਹੈ ਕਿ ਚੀਨ ਜਾਣ-ਬੁੱਝ ਕੇ ਇੱਥੇ ਟਕਰਾਅ ਦੀ ਸਥਿਤੀ ਪੈਦਾ ਕਰ ਰਿਹਾContinue Reading

ਨਿਆਮੀ(ਮੀਡੀਆ ਬਿਊਰੋ): ਪੱਛਮੀ ਅਫੀਰਕਾ ਦੇ ਦੇਸ਼ ਬੁਰਕਿਨਾ ਫਾਸੋ ’ਚ ਜੇਹਾਦੀਆਂ ਨੇ ਇਕ ਪਿੰਡ ’ਚ ਸੌ ਲੋਕਾਂ ਦੀ ਹੱਤਿਆ ਕਰ ਦਿੱਤੀ। ਜੇਹਾਦੀਆਂ ਨੇ ਘਰ ਅਤੇ ਬਾਜ਼ਾਰ ਅੱਗ ਦੇ ਹਵਾਲੇ ਕਰ ਦਿੱਤੇ। ਸਰਕਾਰੀ ਬੁਲਾਰੇ ਓਸੈਨੀ ਤੰਬੋਰਾ ਨੇ ਦੱਸਿਆ ਕਿ ਇਹ ਘਟਨਾ ਨਾਈਜਰ ਦੀ ਸਰਹੱਦ ਨਾਲ ਲੱਗੇ ਯਾਘਾ ਸੂਬੇ ਦੇ ਸੋਲਹਾਨ ਪਿੰਡ ’ਚ ਵਾਪਰੀ।Continue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਸਫਲਤਾ ਪੂਰਵਕ ਜਾਰੀ ਹੈ, ਪਰ ਇਸ ਸਬੰਧੀ ਨਵੇਂ ਅੰਕੜਿਆਂ ਅਨੁਸਾਰ ਯੂਕੇ ਵਿੱਚ ਇੱਕ ਚੌਥਾਈ ਕਾਲੇ ਮੂਲ ਦੇ ਬਜ਼ੁਰਗ ਲੋਕਾਂ ਨੂੰ ਕੋਰੋਨਾ ਟੀਕਾ ਨਹੀਂ ਲੱਗਿਆ ਹੈ। ਯੂਕੇ ਸਰਕਾਰ ਦੁਆਰਾ ਤਕਰੀਬਨ ਛੇ ਮਹੀਨੇ ਪਹਿਲਾਂ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਦਰਜ ਹੋ ਰਹੇ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਦੱਸਿਆ ਕਿ ਸਕਾਟਲੈਂਡ ਵਿੱਚ ਕੋਵਿਡ -19 ਦੇ ਕੇਸ ਪਿਛਲੇ ਮਹੀਨੇ ਨਾਲੋਂ ਤਿੰਨ ਗੁਣਾ ਵੱਧ ਗਏ ਹਨ। ਇਸ ਦੌਰਾਨ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਬ੍ਰੀਫਿੰਗ ਵਿੱਚ ਸਟਰਜਨ ਨੇ ਜਾਣਕਾਰੀ ਦਿੰਦਿਆਂContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਦੇ ਮੈਡੀਸਨ ਰੈਗੂਲੇਟਰ ਦੁਆਰਾ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਤਾਨੀਆ ਨੇ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੁਆਰਾ ਮਨਜ਼ੂਰੀ ਦੇਣ ਦੇ ਬਾਅਦ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਅਤੇ ਬਾਇਓਨਟੈਕ ਦੁਆਰਾ ਤਿਆਰ ਕੀਤੀ ਗਈ ਵੈਕਸੀਨ ਨੂੰ ਕੋਰੋਨਾ ਟੀਕਾਕਰਨ ਲਈ ਮਨਜ਼ੂਰ ਕੀਤਾ ਹੈ। ਰੈਗੂਲੇਟਰੀContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਸਰਕਾਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਦਿਨਾਂ ਵਿੱਚ ਲੱਗਭਗ 600 ਪ੍ਰਵਾਸੀਆਂ ਨੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਗ੍ਰਹਿ ਦਫਤਰ ਅਨੁਸਾਰ ਯੂਕੇ ਬਾਰਡਰ ਫੋਰਸ ਨੇ ਸ਼ੁੱਕਰਵਾਰ ਨੂੰ ਚਾਰ ਕਿਸ਼ਤੀਆਂ ‘ਤੇ 83 ਅਤੇ ਵੀਰਵਾਰ ਨੂੰ ਅੱਠ ਕਿਸ਼ਤੀਆਂ ‘ਤੇ 201 ਲੋਕਾਂContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੁਆਰਾ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰਾ ਲਈ ਨਵੀਂ ਟ੍ਰੈਫਿਕ ਪ੍ਰਣਾਲੀ ਸ਼ੁਰੂ ਕੀਤੀ ਸੀ, ਜਿਸਦੇ ਤਹਿਤ ਪੁਰਤਗਾਲ ਨੂੰ ਕੁੱਝ ਚੋਣਵੇਂ ਦੇਸ਼ਾਂ ਨਾਲ ਹਰੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਪਰ ਹੁਣ ਪੁਰਤਗਾਲ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਕਾਰਨ ਇਸContinue Reading