ਇੰਗਲੈਂਡ ਵਿੱਚ ਕੋਰੋਨਾ ਤਾਲਾਬੰਦੀ ਪਾਬੰਦੀਆਂ ਹਟਾਉਣ ਵਿੱਚ ਹੋਈ ਇੱਕ ਮਹੀਨੇ ਦੀ ਦੇਰੀ
ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਇੰਗਲੈਂਡ ਵਿੱਚ ਕੋਰੋਨਾ ਵਾਇਰਸ ਤਾਲਾਬੰਦੀ ਤੋਂ ‘ਫਰੀਡਮ ਡੇਅ’ 21 ਜੂਨ ਨੂੰ ਮਿੱਥਿਆ ਗਿਆ ਸੀ, ਇਸ ਦਿਨ ਸਰਕਾਰ ਵੱਲੋਂ ਤਾਲਾਬੰਦੀ ਪਾਬੰਦੀਆਂ ਨੂੰ ਖਤਮ ਕੀਤਾ ਜਾਣਾ ਸੀ, ਪਰ ਹੁਣ ਇਹ ਪਾਬੰਦੀਆਂ ਤਕਰੀਬਨ ਚਾਰ ਹਫ਼ਤਿਆਂ ਦੀ ਦੇਰੀ ਨਾਲ ਖਤਮ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਪੁਸ਼ਟੀ ਕਰਦਿਆਂContinue Reading






























