World News (Page 47)

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨੀਆ ਵਸਦੇ ਪੰਜਾਬੀਆਂ ਵਿੱਚ ਕੋਈ ਟਾਵਾਂ ਹੀ ਹੋਵੇਗਾ ਜੋ ਅਮਰਾਓ ਅਟਵਾਲ ਵਰਗੇ ਜ਼ਿੰਦਾਦਿਲ, ਦੋਸਤੀ ਦੀ ਲੱਜ ਪਾਲਣ ਵਾਲੇ ਇਨਸਾਨ ਦੇ ਨਾਂ ਤੋਂ ਵਾਕਿਫ਼ ਨਾ ਹੋਵੇ। ਅੱਜ ਦਾ ਦਿਨ ਅਮਰਾਓ ਅਟਵਾਲ ਨੂੰ ਹੈ ਤੋਂ ਸੀ ਕਰ ਗਿਆ।  ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਅਮਰਾਓContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਗੁਰੂ ਨਾਨਕ ਸਿੱਖ ਟੈਂਪਲ ਓਟੈਗੋ ਸਟਰੀਟ ਗਲਾਸਗੋ ਵਿਖੇ ਲੱਗਭਗ ਡੇਢ ਸਾਲ ਦੇ ਲੰਮੇ ਅਰਸੇ ਬਾਅਦ ਬੁੱਧਵਾਰ ਦੇ ਦੀਵਾਨਾਂ ਦੀ ਸ਼ੁਰੂਆਤ ਹੋਈ। ਇਸ ਸਮੇਂ ਅਮਰ ਸਿੰਘ ਚੁੰਬਰ ਤੇ ਬਲਬਰ ਕੌਰ  ਚੁੰਬਰ ਦੇ ਪੋਤਰੇ ਰਾਇਨ ਚੁੰਬਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਗੁਰਬਾਣੀ ਪਾਠ ਦੇ ਨਾਲ ਨਾਲ ਭਾਈ ਅਰਵਿੰਦਰ Continue Reading

ਲੰਡਨ (ਮੀਡੀਆ ਬਿਊਰੋ)- ਯੂ. ਕੇ. ਨੇ ਮਹਾਮਾਰੀ ਵਿਚਕਾਰ ਪੋਸਟ-ਸਟੱਡੀ ਵਰਕ (ਪੀ. ਐੱਸ. ਡਬਲਿਊ.) ਵੀਜ਼ਾ ਵਿਚ ਵੱਡੀ ਰਾਹਤ ਦਿੱਤੀ ਹੈ, ਜਿਸ ਦਾ ਸਭ ਤੋਂ ਵੱਧ ਫਾਇਦਾ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ। ਪਿਛਲੇ ਕੁਝ ਸਾਲਾਂ ਵਿਚ ਬ੍ਰਿਟਿਸ਼ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਰਹੇ ਹਨ। ਪੀ. ਐੱਸ.Continue Reading

ਯੂਕੇ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਇਰਾਨੀ ਮੂਲ ਦਾ ਇੱਕ ਆਦਮੀ ਜਿਸਨੇ ਲੋਕਾਂ ਨੂੰ ਸੋਫਿਆਂ ਵਿੱਚ ਲੁਕੋ ਕੇ ਯੂਕੇ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਨੂੰ ਦੋ ਸਾਲਾਂ ਤੋਂ ਵੱਧ ਸਮੇਂ ਲਈ ਕੈਦ ਦੀ ਸਜਾ ਦਿੱਤੀ ਗਈ ਹੈ। ਅਰਮਾਨ ਯੂਸਫ ਰਹਿਮਾਨੀ ਨਾਮ ਦੇ ਇਸ ਵਿਅਕਤੀ ਨੇ ਫਰਾਂਸ ਜਾਂContinue Reading

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਦੁਨੀਆਂ ਭਰ ਵਿੱਚ ਗਿਰਝਾਂ ਦੀਆਂ ਜਿਆਦਾਤਰ ਪ੍ਰਜਾਤੀਆਂ ਲੁਪਤ ਹੋ ਰਹੀਆਂ ਹਨ। ਦੇਸ਼ ਮਿਸਰ ਨਾਲ ਸਬੰਧਿਤ ਗਿਰਝ ਦੀ ਇੱਕ ਦੁਰਲੱਭ ਪ੍ਰਜਾਤੀ ਨੂੰ ਯੂਕੇ ਦੇ ਆਈਲਜ਼ ਆਫ ਸਿਲੀ ਵਿੱਚ ਤਕਰੀਬਨ 150 ਸਾਲਾਂ ਬਾਅਦ ਪਹਿਲੀ ਵਾਰ ਵੇਖਿਆ ਗਿਆ ਹੈ। ਸ਼ਿਕਾਰ ਲਈ ਪ੍ਰਸਿੱਧ ਇਸ ਚਮਕਦਾਰ ਪੀਲੇ ਚਿਹਰੇ ਵਾਲੀContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ 2 ਨੇ ਵਿੰਡਸਰ ਕੈਸਲ ਵਿੱਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨਾਲ ਮੁਲਾਕਾਤ ਕੀਤੀ ਹੈ। ਮਹਾਰਾਣੀ ਐਲਿਜਾਬੈਥ ਨੇ ਮੰਗਲਵਾਰ ਨੂੰ ਸ਼ਾਹੀ ਮਹਿਲ ਦੇ ਓਕ ਕਮਰੇ ਵਿੱਚ ਮੌਰੀਸਨ ਨਾਲ ਗੱਲਬਾਤ ਕੀਤੀ। 95 ਸਾਲਾ ਰਾਣੀ ਲਈ ਪਿਛਲੇ ਕੁੱਝ ਦਿਨ ਬਹੁਤ ਵਿਅਸਤ ਰਹੇ ਹਨ।Continue Reading

ਲੰਡਨ (ਮੀਡੀਆ ਬਿਊਰੋ):- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਨ ਬ੍ਰਿਟੇਨ ਵਿਚ ਆਯੋਜਿਤ ਹੋਣ ਵਾਲੇ ‘ਇੰਡੀਆ ਗਲੋਬਲ ਫੋਰਮ’ ਦੇ ਮੁੱਖ ਬੁਲਾਰੇ ਹੋਣਗੇ। ਮੰਗਲਵਾਰ ਨੂੰ ਇਸ ਦੀ ਪੁਸ਼ਟੀ ਹੋਈ। ਇਸ ਮੰਚ ਵਿਚ ਕੋਵਿਡ ਮਹਾਮਾਰੀ ਤੋਂ ਬਾਅਦ ਵਿਕਾਸ ਨੂੰ ਲੈ ਕੇ ਭਾਰਤ ਦੇ ਨਜ਼ਰੀਏ ‘ਤੇ ਚਰਚਾ ਹੋਵੇਗੀ। ਲੰਡਨ ਵਿਚ 29Continue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਬਰਤਾਨੀਆ ਵਿੱਚ ਫੌਜ ਦੇ ਨਵੇਂ ਫਿਟਨੈੱਸ ਟੈਸਟਾਂ ਵਿੱਚ ਸਾਹਮਣੇ ਆਇਆ ਹੈ ਕਿ ਫੌਜ ਦੇ ਕਈ ਜਵਾਨ ਲੜਾਈ ਆਦਿ ਦੀਆਂ ਚੁਣੌਤੀਆਂ ਲਈ ਬਹੁਤ ਮੋਟੇ ਹਨ। ਇਹਨਾਂ ਟੈਸਟਾਂ ਦੇ ਮੱਦੇਨਜ਼ਰ ਸਭ ਤੋਂ ਘੱਟ ਅੰਕ ਪ੍ਰਾਪਤ ਕਰਨ ਤੋਂ ਬਾਅਦ ਲੱਗਭਗ 6,000 ਦੇ ਕਰੀਬ ਸੈਨਿਕਾਂ ਨੂੰ ਮੋਟਾਪੇ ਵਜੋਂ ਸ਼੍ਰੇਣੀਬੱਧ ਕੀਤਾContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਗਲਾਸਗੋ ਵਿੱਚ ਕੋਰੋਨਾ ਵਾਇਰਸ ਦੇ ਵਿਰੁੱਧ ਇੱਕ ਤੀਜੀ ਖੁਰਾਕ ਦੇ ਰੂਪ ਵਿੱਚ ਵਧੀਆ ਕੋਰੋਨਾ ‘ਬੂਸਟਰ’ ਵੈਕਸੀਨ ਦਾ ਪਤਾ ਕਰਨ ਲਈ ਕਲੀਨੀਕਲ ਪ੍ਰੀਖਣ ਸ਼ੁਰੂ ਹੋ ਗਏ ਹਨ। ਕੋਵਿਡ -ਬੂਸਟ ਦਾ ਅਧਿਐਨ ਇਸ ਵਿੱਚ ਸ਼ਾਮਲ ਲੋਕਾਂ ਨੂੰ ਇੱਕ ਟੀਕੇ ਦੀ ਤੀਜੀ ਖੁਰਾਕ ਦੇਵੇਗਾ, ਜਿਸ ਨਾਲ ਵਾਇਰਸ ਵਿਰੁੱਧ ਵਾਧੂ ਸੁਰੱਖਿਆContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਅਤੇ ਆਸਟਰੇਲੀਆ ਨੇ ਸੋਮਵਾਰ ਨੂੰ ਬ੍ਰੈਕਸਿਟ ਤੋਂ ਬਾਅਦ ਦੇ ਵਪਾਰਿਕ ਸਮਝੌਤੇ ਦੀਆਂ ਵਿਆਪਕ ਸ਼ਰਤਾਂ ‘ਤੇ ਸਹਿਮਤੀ ਜਤਾਈ ਹੈ, ਜਿਹਨਾਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਉਸ ਦੇ ਆਸਟਰੇਲੀਆਈ ਹਮਰੁਤਬਾ ਸਕੌਟ ਮੌਰੀਸਨ ਨੇ ਡਾਉਨਿੰਗ ਸਟ੍ਰੀਟ ਵਿੱਚ ਰਾਤ ਦੇ ਖਾਣੇContinue Reading