ਬਰਤਾਨੀਆ ਦੀ ਕਾਲੇ ਮੂਲ ਦੀ ਪਹਿਲੀ ਔਰਤ ਪੁਲਸ ਅਧਿਕਾਰੀ ਦੀ ਹੋਈ ਮੌਤ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਦੀ ਕਾਲੇ ਮੂਲ ਦੀ ਪਹਿਲੀ ਮਹਿਲਾ ਪੁਲਸ ਅਧਿਕਾਰੀ ਦੀ 83 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਬਰਤਾਨੀਆ ਵਿਚ ਕਾਲੇ ਮੂਲ ਦੇ ਭਾਈਚਾਰੇ ਲਈ ਇਹ ਮਾਣ ਪ੍ਰਾਪਤ ਕਰਨ ਵਾਲੀ ਇਸ ਮਹਿਲਾ ਦਾ ਨਾਮ ਸਿਸਲਿਨ ਫੇ ਐਲਨ ਸੀ। ਐਲਨ 1968 ਵਿਚ 29 ਸਾਲ ਦੀ ਉਮਰContinue Reading






























