ਇੰਗਲੈਂਡ ਫੁੱਟਬਾਲ ਟੀਮ ਦੇ ਖਿਡਾਰੀ ਆਪਣੀ ਯੂਰੋ 2020 ਦੀ ਇਨਾਮੀ ਰਾਸ਼ੀ NHS ਨੂੰ ਕਰਨਗੇ ਦਾਨ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੀ ਫੁੱਟਬਾਲ ਟੀਮ ਦੇ ਖਿਡਾਰੀ ਆਪਣੀ ਯੂਰੋ 2020 ਦੀ ਇਨਾਮੀ ਰਾਸ਼ੀ ਨੂੰ ਇਟਲੀ ਖਿਲਾਫ਼ ਐਤਵਾਰ ਦੇ ਫਾਈਨਲ ਤੋਂ ਬਾਅਦ ਵੱਖ-ਵੱਖ ਐੱਨ. ਐੱਚ. ਐੱਸ. ਚੈਰਿਟੀਆਂ ਨੂੰ ਦਾਨ ਕਰਨਗੇ। ਐਤਵਾਰ ਨੂੰ ਹੋ ਰਹੇ ਫਾਈਨਲ ਮੈਚ ਵਿਚ ਜੇਕਰ ਇੰਗਲੈਂਡ ਦੀ ਫੁੱਟਬਾਲ ਟੀਮ ਵੈਂਬਲੇ ਵਿਖੇ ਇਟਲੀ ਨੂੰ ਹਰਾਉਂਦੀ ਹੈ ਤਾਂContinue Reading






























