ਸਕਾਟਲੈਂਡ ਵਿੱਚ 3 ਲੱਖ ਦੇ ਕਰੀਬ ਲੋਕਾਂ ਨੇ ਦਿੱਤੀ ਈ ਯੂ ਸੈਟਲਮੈਂਟ ਲਈ ਅਰਜੀ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਬ੍ਰੈਕਸਿਟ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਲੋਕਾਂ ਦੇ ਰਹਿਣ ਲਈ ਸੈਟਲਮੈਂਟ ਅਰਜੀ ਦੇਣੀ ਜਰੂਰੀ ਕੀਤੀ ਗਈ ਹੈ। ਇਸੇ ਜਰੂਰਤ ਤਹਿਤ ਸਕਾਟਲੈਂਡ ਵਿੱਚ ਵੀ ਇਹ ਅਰਜੀ ਪ੍ਰਕਿਰਿਆ ਜਾਰੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਰਹਿੰਦੇ ਤਕਰੀਬਨ 300,000 ਈ ਯੂ ਨਾਗਰਿਕਾਂ ਨੇ ਸੈਟਲਮੈਂਟ ਸਟੇਟਸ ਲਈ ਅਪਲਾਈ ਕੀਤਾContinue Reading






























