ਗੁਰਾਂ ਦੇ ਨਾਂ ’ਤੇ ਵਸਦਾ ਪੰਜਾਬ, ਸਿਆਸਤ ਨੂੰ ਨਹੀਂ ਆ ਰਿਹਾ ਰਾਸ
ਪਟਿਆਲਾ, ਮੀਡੀਆ ਬਿਊਰੋ: ਇਹ ਗੱਲ ਸੌ ਫੀਸਦੀ ਸੱਚ ਹੈ ਕਿ ਪੰਜਾਬ ਗੁਰਾਂ ਦੇ ਨਾਂ ’ਤੇ ਵੱਸਦਾ ਹੈ। ਉਹ ਗੁਰੂ ਜਿਨ੍ਹਾਂ ਸਰਬ ਸਾਂਝੀਵਾਲਤਾ ਦੀ ਬਾਤ ਪਾਉਂਦਿਆਂ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਣਬੋ’ ਦਾ ਸੰਦੇਸ਼ ਦਿੱਤਾ। ਜਿੰਨਾ ਹਿੰਦੂ ਧਰਮ ਦੀ ਰੱਖਿਆ ਲਈ ਸੀਸ ਦਿੱਤਾ। ਜਿੰਨਾ ਜ਼ੁਲਮ ਦੇ ਖ਼ਿਲਾਫ਼ ਆਪਣਾ ਸਰਬੰਸ ਦਾਨ ਕੀਤਾ।Continue Reading






























