ਭਾਜਪਾ ਨੇ ਕਿਹਾ- ਪ੍ਰਿਅੰਕਾ ਦੇ ਸਾਹਮਣੇ ਚੰਨੀ ਨੇ ਕੀਤਾ ਬਿਹਾਰੀਆਂ ਦਾ ਅਪਮਾਨ
ਵੋਟਾਂ ਨਾਲ ਮਿਲੇਗਾ ਉਨ੍ਹਾਂ ਨੂੰ ਜਵਾਬ ਨਵੀਂ ਦਿੱਲੀ, ਮੀਡੀਆ ਬਿਊਰੋ: ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ‘ਤੇ ਬਿਹਾਰ ਦੇ ਰਾਜਨੀਤਿਕ ਦਲਾਂ ਨੇ ਇਤਰਾਜ਼ ਜਤਾਇਆ ਹੈ। ਭਾਜਪਾ ਵਲੋਂ ਉਪ ਮੁੱਖਮੰਤਰੀ ਤਾਰਕਿਸ਼ੋਰ ਪ੍ਰਸਾਦ ਤੇ ਰਾਜਸਭਾ ਮੈਂਬਰ ਸ਼ੁਸ਼ੀਲ ਕੁਮਾਰ ਮੋਦੀ ਇਸ ਨੂੰ ਬਿਹਾਰੀਆਂ ਦਾ ਅਪਮਾਨ ਕਰਾਰ ਦਿੱਤਾ ਹੈ, ਜਦ ਕਿ ਕਾਂਗਰਸContinue Reading






























