ਦਵਾਈਆਂ ਦੀ ਡਰੋਨ ਰਾਹੀਂ ਸਪਲਾਈ ਕਰਨ ਲਈ ਡਰੋਨ ਪੋਰਟ ‘ਤੇ ਸ਼ੁਰੂ ਹੋਵੇਗਾ ਟ੍ਰਾਇਲ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਦਵਾਈਆਂ ਦੀ ਸਪਲਾਈ ਲਈ ਪਹਿਲੇ ਡਰੋਨ ਪੋਰਟ ‘ਤੇ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਹੈ। ਇਹ ਪਹਿਲਾ ਡਰੋਨ ਪੋਰਟ ਡੰਡੀ ਅਤੇ ਐਂਗਸ ਵਿਚਕਾਰ ਐੱਨ ਐੱਚ ਐੱਸ ਲਈ ਮੈਡੀਕਲ ਸਪਲਾਈ ਅਤੇ ਨਮੂਨੇ ਇਕੱਠੇ ਕਰਨ ਅਤੇ ਡਲਿਵਰੀ ਸ਼ੁਰੂ ਕਰਨ ਲਈ ਤਿਆਰ ਹੈ। ਇਸ ਕੰਮ ਲਈ ਮਰਕਰੀ ਡਰੋਨContinue Reading






























