ਸਿੱਧੂ ਗੁਆ ਚੁੱਕੇ ਆਪਣਾ ਦਿਮਾਗੀ ਤਵਾਜ਼ਨ ; ਨਸ਼ਾ, ਰੇਤ, ਸ਼ਰਾਬ, ਕੇਬਲ ਮਾਫੀਆ ਚਲ ਰਹੇ ਹਨ ਪੰਜਾਬ ’ਚ ਉਸੇ ਤਰ੍ਹਾਂ : ਚੀਮਾ
ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣਾ ਦਿਮਾਗੀ ਤਵਾਜ਼ਨ ਖੋ ਚੁੱਕੇ ਹਨ ਜਿਸ ਕਰਕੇ ਉਬ ਬੋਲਣ ਲੱਗਿਆਂ ਵੀ ਨਹੀਂ ਸੋਚਦੇ। ਇਹ ਵਿਚਾਰ ਆਮ ਆਦਮੀ ਪਾਰਟੀ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾContinue Reading






























