ਪੀਜੀਆਈ ਚੰਡੀਗੜ੍ਹ ‘ਚ ਕੋਰੋਨਾ ਧਮਾਕਾ : 87 ਡਾਕਟਰ ਤੇ ਨਰਸਿੰਗ ਸਟਾਫ ’ਚੋਂ 109 ਜਣੇ ਪਾਜ਼ੇਟਿਵ, ਓਪੀਡੀ, ਸਰਜਰੀ ਤੇ ਕੋਵਿਡ ਵਾਰਡ ਦੀਆਂ ਸੇਵਾਵਾਂ ਪ੍ਰਭਾਵਤ
ਚੰਡੀਗੜ੍ਹ, ਮੀਡੀਆ ਬਿਊਰੋ: ਪੀਜੀਆਈ ਵਿਚ ਕੋਰੋਨਾ ਦਾ ਧਮਾਕਾ ਹੋਇਆ ਹੈ। 87 ਡਾਕਟਰ ਤੇ 109 ਨਰਸਿੰਗ ਸਟਾਫ ਕੋਰੋਨਾ ਪਾਜ਼ੀਟਿਵ ਆਏ ਹਨ। 70 ਦੇ ਕਰੀਬ ਸੈਂਪਲ ਜਾਂਚ ਲਈ ਘੱਲੇ ਗਏ ਹਨ। ਆਉਂਦੇ ਦਿਨੀਂ ਲਾਗਗ੍ਰਸਤ ਡਾਕਟਰਾਂ ਤੇ ਨਰਸਿੰਗ ਅਮਲੇ ਦਾ ਇਹ ਅੰਕੜਾ 250 ਤਕ ਜਾਣ ਦੇ ਆਸਾਰ ਹਨ। ਇੰਨੀ ਵੱਡੀ ਗਿਣਤੀ ਵਿਚ ਡਾਕਟਰਾਂ,Continue Reading






























