ਪੀਐਮ ਮੋਦੀ ਫਿਰੋਜ਼ਪੁਰ ਨੂੰ ਦੇਣਗੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਤੋਹਫਾ, 4 ਜ਼ਿਲ੍ਹਿਆਂ ਦੀ 40 ਲੱਖ ਆਬਾਦੀ ਲਈ ਬਣਿਆ ਵਰਦਾਨ
ਚੰਡੀਗੜ੍ਹ, ਮੀਡੀਆ ਬਿਊਰੋ: ਪੀਜੀਆਈ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਅਤੇ ਉਸ ਦੇ ਨਾਲ ਲਗਦੇ ਤਿੰਨ ਜ਼ਿਲ੍ਹਿਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਤੋਹਫਾ ਸਿੱਧ ਹੋਵੇਗਾ। ਸੈਟੇਲਾਈਟ ਸੈਂਟਰ ਚਾਰ ਜ਼ਿਲ੍ਹਿਆਂ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਮੁਕਤਸਰ ਦੀ ਕਰੀਬ 40 ਲੱਖ ਦੀ ਆਬਾਦੀ ਲਈ ਵਰਦਾਨ ਬਣੇਗਾ। 490 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸContinue Reading






























