ਬਾਰਸ਼ ਦਾ ਕਹਿਰ : ਮਕੌੜਾ ਪੱਤਣ ਵਿਖੇ ਬਣੇ ਪੈਨਟੂਨ ਪੁਲ ਦਾ ਅਗਲਾ ਹਿੱਸਾ ਰੁੜ੍ਹਿਆ,ਕਈ ਪਿੰਡਾਂ ਦਾ ਸੰਪਰਕ ਟੁੱਟਾ
ਬਹਿਰਾਮਪੁਰ, ਮੀਡੀਆ ਬਿਊਰੋ: ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਮੋਹਲੇਧਾਰ ਵਰਖਾ ਕਰਕੇ ਮਕੌੜਾ ਪੱਤਣ ਵਿਖੇ ਬਰਸਾਤੀ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ।ਜਿਸ ਨਾਲ ਰਾਵੀ ਦਰਿਆ ਤੇ ਬਣੇ ਪੈਨਟੂਨ ਪੁਲ ਦਾ ਅਗਲਾ ਹਿੱਸਾ ਰੁੜ ਗਿਆ ਹੈ ।ਜਿਸ ਨਾਲ ਰਾਵੀ ਦਰਿਆ ਦੇ ਪਾਰਲੇ ਪਿੰਡਾਂ ਦਾ ਸੰਪਰਕ ਭਾਰਤ ਨਾਲੋਂContinue Reading






























