PSEB ਤੋਂ ਮੁੜ-ਪ੍ਰੀਖਿਆ ਦੀ ਡੇਟਸ਼ੀਟ ਜਾਰੀ
5ਵੀਂ ਅਤੇ 8ਵੀਂ ਜਮਾਤ, ਟਰਮ-1 ਲਈ ਡੇਟਸ਼ੀਟ ਦੇਖੋ ਮੋਹਾਲੀ, ਮੀਡੀਆ ਬਿਊਰੋ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀਂ ਤੇ 8ਵੀਂ ਜਮਾਤ ਦੀ ਟਰਮ 1 ਦੀ ਦੁਬਾਰਾ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪ੍ਰੀਖਿਆ 5 ਤੋਂ 8 ਮਾਰਚ ਤਕ ਹੋਵੇਗੀ। ਦਰਅਸਲ ਕੁਝ ਵਿਦਿਆਰਥੀ ਕੋਵਿਡ ਪਾਜ਼ੇਟਿਵ ਹੋਣ ਕਾਰਨ ਜਾਂ ਕੁਝ ਨਿੱਜੀContinue Reading






























