ਬਰਫ ਦੇ ਤੋਦੇ ਹੇਠਾਂ ਆ ਕੇ ਇਕ ਵਿਅਕਤੀ ਤੇ ਦੋ ਕੁੱਤਿਆਂ ਦੀ ਮੌਤ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਮਾਰਬਲ , ਕੋਲੋਰਾਡੋ ਨੇੜੇ ਸੜਕ ਉਪਰ ਜਾ ਰਹੇ ਲੋਕਾਂ ਉਪਰ ਬਰਫ ਦਾ ਤੋਦਾ ਡਿੱਗਣ ਕਾਰਨ ਇਕ ਵਿਅਕਤੀ ਮਾਰਿਆ ਗਿਆ। ਉਨਾਂ ਨਾਲ ਜਾ ਰਹੇ ਦੋ ਕੁੱਤਿਆਂ ਦੀ ਵੀ ਬਰਫ ਹੇਠਾਂ ਦੱਬਣ ਨਾਲ ਮੌਤ ਹੋ ਗਈ। ਕੋਲੋਰਾਡੋ ਅਵਲਾਂਚ ਇਨਫਰਮੇਸ਼ਨ ਸੈਂਟਰ ਅਨੁਸਾਰ ਇਕ ਖੱਡ ਦੇ ਨਾਲ ਉਘੜ ਦੁਘੜੀ ਸੜਕ ਉਪਰContinue Reading






























