ਇਨਸਾਫ਼ ਅਤੇ ਕਾਨੂੰਨ ਦਾ ਤਕਾਜਾ ਇਹ ਮੰਗ ਕਰਦਾ ਹੈ ਕਿ ਜਿਨ੍ਹਾਂ ਬੀਬੀਆਂ ਨੂੰ ਪੁਲਿਸ ਅਗਵਾਹ ਕਰਕੇ ਲਿਆਈ ਹੈ, ਸੰਗਰੂਰ ਉਨ੍ਹਾਂ ਉਤੇ ਵੀ ਅਗਵਾਹ ਦੇ ਕੇਸ ਦਰਜ ਹੋਵੇ : ਟਿਵਾਣਾ
ਸੰਗਰੂਰ (ਅਜੈਬ ਸਿੰਘ ਮੋਰਾਂਵਾਲੀ ) ਬੀਤੇ ਦਿਨੀਂ ਜੋ ਪਟਿਆਲੇ ਵਿਖੇ ਨਿਹੰਗ ਸਿੰਘ ਅਤੇ ਪੰਜਾਬ ਪੁਲਿਸ ਵਿਚਕਾਰ ਦੁਖਾਂਤ ਵਾਪਰਿਆ, ਬੇਸ਼ੱਕ ਪੁਲਿਸ ਨੇ ਉਨ੍ਹਾਂ 4 ਸੰਬੰਧਤ ਨਿਹੰਗ ਸਿੰਘਾਂ ਉਤੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ । ਪਰ ਉਨ੍ਹਾਂ ਨਾਲ ਦੋ ਬੇਕਸੂਰ ਬੀਬੀਆਂ ਨੂੰ ਪਿੰਡ ਤੋਂ ਚੁੱਕ ਕੇ ਲਿਆਉਣ ਦੇ ਦੁਖਦਾਂਇਕ ਅਮਲContinue Reading






























