ਵਰਲਡ ਯੂਨੀਵਰਸਿਟੀ ਦੀ ਫੈਕਲਟੀ ਮੈਂਬਰ ਸ੍ਰੀਮਤੀ ਬਲਜੀਤ ਕੌਰ ਦੀ ਅੰਗਰੇਜ਼ੀ ਸਾਹਿਤ ਦੇ ਖੇਤਰ ਵਿੱਚ ਉੱਘੀ ਪ੍ਰਾਪਤੀ
ਫ਼ਤਹਿਗੜ੍ਹ ਸਾਹਿਬ (ਗਿਆਨ ਸੂਦ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗਡ਼੍ਹ ਸਾਹਿਬ, ਦੇ ਅੰਗ੍ਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ, ਸ੍ਰੀਮਤੀ ਬਲਜੀਤ ਕੌਰ ਨੇ ਨਾਮਵਰ ਬੈਨਰ “ਰਾਉਟਲਿਜ ਪਬਲੀਕੇਸ਼ਨਜ਼” ਹੇਠ ਆਪਣੇ ਇੱਕ ਮਹਤੱਵਪੂਰਨ ਖੋਜ ਕਾਰਜ ਦੀ ਪ੍ਰਕਾਸ਼ਨਾ ਹਾਸਲ ਕੀਤੀ ਹੈ, ਜੋ ਕਿ ਭਾਸਾ ਦੇ ਕਿਸੇ ਵੀ ਮਾਹਿਰ, ਵਿਦਿਆਰਥੀ ਜਾਂ ਅਧਿਆਪਕ ਲਈ ਇਕ ਮਾਣContinue Reading






























