ਸਖਤ ਕਰਫ਼ਿਊ ਦੇ ਚਲਦਿਆ ਉਦਯੋਗਪਤੀ ਨੇ ਫ਼ੈਕਟਰੀ ਦੀ ਕੰਧ ਤੋੜ ਕੇ ਲਗਾਇਆ ਲੋਹੇ ਦਾ ਗੇਟ
ਸਮਾਣਾ/ਪਟਿਆਲਾ ( ਮੀਡੀਆ ਬਿਊਰੋ) ਸਖਤ ਕਰਫ਼ਿਊ ਦੇ ਚਲਦਿਆ ਅਤੇ ਹਦਾਇਤਾਂ ਦੀ ਪ੍ਰਵਾਹ ਨਾ ਕਰਦਿਆਂ ਇਕ ਉਦਯੋਗਪਤੀ ਨੇ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਨਾਲ ਲੈ ਕੇ ਟਰੱਕ ਯੂਨੀਅਨ ਦੇ ਨਜ਼ਦੀਕ ਇਕ ਗਲੀ ਵਿਚ ਫ਼ੈਕਟਰੀ ਦੀ ਕੰਧ ਤੋੜ ਕੇ ਲੋਹੇ ਦਾ ਗੇਟ ਲਗਾ ਦਿੱਤਾ ਗਿਆ ਹੈ। ਮੁਹੱਲਾ ਵਾਸੀਆਂ ਦੇ ਇਤਰਾਜ਼ ਕਰਨ ‘ਤੇContinue Reading






























