Home (Page 542)

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਨੇ ਡਿੱਪੂ ਹੋਲਡਰਾਂ ਵੱਲੋਂ ਅੱਜ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸਰੀ ਨਰਿੰਦਰ ਮੋਦੀ ਦੇ ਐਲਾਨਾਂ ਮੁਤਾਬਕ ਪਿੰਡਾਂ ’ਚ ਲੋੜਵੰਦ ਪਰਿਵਾਰਾਂ ਨੂੰ 15 ਕਿਲੋਗ੍ਰਾਮ ਕਣਕ ਅਤੇ 3 ਕਿਲੋਗ੍ਰਾਮ ਦਾਲਾਂ ਜਨਤਕ ਵੰਡ ਪ੍ਰਣਾਲੀ ਰਾਹੀਂ ਮੁਫ਼ਤ ਦੇਣ ਦੇ ਰਸਤੇ ’ਚ ਆ ਰਹੀਆਂ ਮੁਸ਼ਕਿਲਾਂContinue Reading

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਪੁਲਿਸ ਦੇ 1500 ਪੁਲਿਸ ਕਰਮਚਾਰੀਆਂ ਨਾਲ 240 ਨੌਜੁਆਨ ਵਾਲੰਟੀਅਰ ਵੀ ਕੋਵਿਡ ਵਿਰੁੱਧ ਜੰਗ ’ਚ ਡਟ ਗਏ ਹਨ। ਇਹ ਵਾਲੰਟੀਅਰ ਸਵੈ ਇੱਛਾ ਨਾਲ ਪੁਲਿਸ ਦੀ ਮੱਦਦ ਲਈ ਅੱਗੇ ਆਏ ਹਨ। ਐਸ ਐਸ ਪੀ ਅਲਕਾ ਮੀਨਾ ਨੇ ਅੱਜ ਚੰਡੀਗੜ੍ਹ ਚੌਂਕ ’ਚ ਤਾਇਨਾਤ ਵਾਲੰਟੀਅਰਾਂ ਨੂੰ ਕੋਵਿਡ ਤੋਂContinue Reading

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ ਕਰਫ਼ਿਊ ਦੌਰਾਨ ਐਲ ਪੀ ਜੀ ਗੈਸ ਦੀ ਸਮੱਸਿਆ ਤੋਂ ਰਾਹਤ ਦਿੰਦੇ ਹੋਏ, ਪਹਿਲਾਂ ਦਿੱਤੇ ਸਮੇਂ 6 ਤੋਂ 9 ਵਜੇ ’ਚ ਦੋ ਘੰਟੇ ਦਾ ਵਾਧਾ ਕਰਦਿਆਂ ਇਸ ਨੂੰ 6 ਤੋਂ 11 ਵਜੇ ਸਵੇਰContinue Reading

ਨਵਾਂਸ਼ਹਿਰ/ਬਲਾਚੌਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਹਲਕਾ ਬਲਾਚੌਰ ਦੇ ਐਮ ਐਲ ਏ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਦੱਸਿਆ ਕਿ ਬਲਾਚੌਰ ਦੀਆਂ ਮੰਡੀਆਂ ’ਚ ਕੋਵਿਡ ਕਰਫ਼ਿਊ ਕਾਰਨ ਕਿਸਾਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਬਲਕਿ ਇਸ ਸਾਲ ਪਿਛਲੇ ਸਾਲ ਦੀ ਨਾਮਾਤਰ ਆਮਦ ਦੇContinue Reading

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਨੇ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਦੇ 17 ਅਪਰੈਲ 2020 ਦੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਕਣਕ ਦੇ ਨਿੱਜੀ ਜਾਂ ਸ਼ੈਲਰ ਦੇ ਕੰਡੇ ’ਤੇ ਸਿੱਧੇ ਤੋਲ ਦੀ ਮਨਾਹੀ ਬਾਰੇ ਸਪੱਸ਼ਟ ਕਰਦੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਰੋਕContinue Reading

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਇਹਤਿਆਤ ਵਜੋਂ ਅਤੇ ਜ਼ਿਲ੍ਹੇ ’ਚ ਇੱਕ ਵੀ ਸ਼ੱਕੀ ਕੋਵਿਡ ਮਰੀਜ਼ ਦਾ ਤੁਰੰਤ ਟੈਸਟ ਕਰਵਾਉਣ ਦੇ ਮੰਤਵ ਨਾਲ ਇਸੇ ਹਫ਼ਤੇ ਤੋਂ ‘ਕੋਵਿਡ ਸਕਰੀਨਿੰਗ’ ਮੁਹਿੰਮ ਦਾ ਦੂਸਰਾ ਪੜਾਅ ਆਰੰਭਿਆ ਜਾਵੇਗਾ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇਸ ਮੁਹਿੰਮContinue Reading

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪ੍ਰਧਾਨ ਮੰਤਰੀ ਗਰੀਬ ਕਲਿਆਣਾ ਯੋਜਨਾ ਤਹਿਤ ਜ਼ਿਲ੍ਹੇ ਦੇ 3564 ਲਾਭਪਾਤਰੀਆਂ ਨੂੰ ਅਪਰੈਲ ਮਹੀਨੇ ਦੀ ਰਾਸ਼ਟਰੀ ਸਮਾਜਿਕ ਸਹਾਇਤਾ ਮੁੱਹਈਆ ਕਰਵਾਉਣ ਲਈ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ 17.80 ਲੱਖ ਰੁਪਏ ਦੇ ਫ਼ੰਡਾਂ ਨੂੰ ਮਨਜੂਰੀ ਦਿੱਤੀ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਬੀਰ ਸਿੰਘ ਪੱਲੀContinue Reading

ਜਲੰਧਰ (ਮੀਡੀਆ ਬਿਊਰੋ) ਰਾਮਾ ਮੰਡੀ ਦੇ ਅਧੀਨ ਆਉਂਦੇ ਪਿੰਡ ਕਾਕੀ ਸਥਿਤ ਵਿਦੇਸ਼ ਵਾਪਸ ਨਹੀਂ ਜਾਣ ਦੇ ਕਾਰਨ ਪਰੇਸ਼ਾਨ ਐਨ ਆਰ ਆਈ ਨੇ ਫੰਦਾ ਲਗਾਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਅਮਰਜੀਤ ਸਿੰਘ ਨਿਵਾਸੀ ਰਾਮਾ ਮੰਡੀ  ਦੇ ਰੂਪ ਵਿੱਚ ਹੋਈ ਹੈ, ਜੋ ਕਿ ਯੂ. ਕੇ. ਵਲੋਂ ਵਾਪਸ ਪਰਤਿਆ ਸੀ। ਥਾਣਾ ਰਾਮਾContinue Reading

ਐਸ ਏ ਐਸ ਨਗਰ (ਮੀਡੀਆ ਬਿਊਰੋ) ਪਿੰਡ ਮੁੱਲਾਂਪੁਰ ਵਿਖੇ ਕੱਲ੍ਹ ਦੁਪਹਿਰ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਅਤੇ ਤੇਜ਼ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਵਿੱਚ ਅੱਗ ਨੂੰ ਕਾਬੂ ਵਿਚ ਕਰ ਲਿਆ ਗਿਆ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪਿੰਡ ਦੇContinue Reading