Home (Page 512)

ਸਟੇਅ ਐਟ ਹੋਮ’ ਵਿਰੁੱਧ ਕਈ ਥਾਈਂ ਪ੍ਰਦਰਸ਼ਨ, ਭਾਰਤੀ ਜੋੜਾ ਮ੍ਰਿਤਕ ਮਿਲਿਆ ਵਾਸ਼ਿੰਗਟਨ 1 ਮਈ (ਹੁਸਨ ਲੜੋਆ ਬੰਗਾ)– ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨੇ 2502 ਹੋਰ ਜਾਨਾਂ ਲੈ ਲਈਆਂ ਹਨ ਤੇ ਮਰਨ ਵਾਲਿਆਂ ਦੀ ਗਿਣਤੀ 63861 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 10,95,210 ਹੋ ਗਈ ਹੈ ਜਿਨਾਂContinue Reading

“ਕੋਵਿਡਸੇਫ” ਸੰਪਰਕ ਟਰੇਸਿੰਗ ਐਪ ਨੂੰ ਪਹਿਲ ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਫੈਡਰਲ ਸਰਕਾਰ ਨੇ ਕੋਵਿਡ-19 ‘ਚ ਹੁੰਦੇ ਸੁਧਾਰ ਅਤੇ ਕੇਸਾਂ ਵਿੱਚ ਲਗਾਤਾਰ ਗਿਰਾਵਟ ਦੇ ਚੱਲਦਿਆਂ ਸਮੁੱਚੇ ਦੇਸ਼ ਵਿੱਚ ਕੁੱਝ ਸੁਝਾਵਾਂ ਨਾਲ਼ ਵਪਾਰਾਂ ਨੂੰ ਦੁਬਾਰਾ ਖੋਲ੍ਹਣ ਦੇ ਸੰਕੇਤ ਦਿੱਤੇ ਹਨ। ਇਹ ਪ੍ਰਗਟਾਵਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਰੁਜ਼ਗਾਰ ਮੰਤਰੀ ਮਾਈਕਲਿਆ ਕੈਸ਼ ਨੇContinue Reading

ਚੰਡੀਗੜ੍ਹ ( ਮੀਡੀਆ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਕਾਰਨ ਆਪਣੀ ਜਾਨ ਗਵਾਉਣ ਵਾਲੇ ਏ.ਸੀ.ਪੀ. ਅਨਿਲ ਕੋਹਲੀ ਦੇ ਛੋਟੇ ਲੜਕੇ ਨੂੰ ਉਸ ਦੀ ਗਰੈਜੂਏਸ਼ਨ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ। 117 ਡੀ.ਐਸ.ਪੀਜ਼, 382 ਐਸ.ਐਚ.ਓਜ਼, ਏ.ਡੀ.ਜੀ.ਪੀਜ਼, ਆਈ.ਜੀਜ਼, ਐਸ.ਐਸ.ਪੀਜ਼Continue Reading

ਪਟਿਆਲਾ (ਮੀਡੀਆ ਬਿਊਰੋ) ਅੱਜ ਜਦੋਂ ਪੂਰੇ ਪੰਜਾਬ ਦੀ ਸਾਰੀ ਪੁਲਿਸ ਡੀ.ਜੀ.ਪੀ. ਤੋਂ ਲੈਕੇ ਹੇਠਲੇ ਰੈਂਕ ਤੱਕ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਪਟਿਆਲਾ ਪੁਲਿਸ ਦੇ ਐਸ.ਆਈ. ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਿਊਟ ਕਰ ਰਹੀ ਹੈ ਤਾਂ ਇਸ ਸਮੇਂ ਹਰਜੀਤ ਸਿੰਘ ਦੇ ਹੀ ਪਿੰਡ ਦੇ ਵਾਸੀ ਇੱਕ ਹੋਰ ਪੁਲਿਸ ਦੇ ਹੌਲਦਾਰ ਗੁਲਾਬContinue Reading

ਪਟਿਆਲਾ (ਅਰਵਿੰਦਰ ਜੋਸ਼ਨ) ਲਾਕਡਾਉਨ  ਦੇ ਦੌਰਾਨ ਨਿਹੰਗਾ  ਦੇ ਹਮਲੇ ਵਿੱਚ ਜਖ਼ਮੀ ਹੋਏ ਪੰਜਾਬ ਪੁਲਿਸ ਦੇ ਬਹਾਦੁਰ ਏ ਐਸ ਆਈ ਹਰਜੀਤ ਹਸਪਤਾਲ ਵਲੋਂ ਡਿਸਚਾਰਜ ਹੋ ਗਏ।  ਘਰ ਪੁੱਜਣ  ਉੱਤੇ ਉਨ੍ਹਾਂ ਦਾ ਇੱਕ ਹੀਰੋ ਦੀ ਤਰ੍ਹਾਂ ਰੇਡ ਕਾਰਪੇਟ ਵਿਛਾਕੇ ਬੈਂਡ ਬਾਜੇ ਅਤੇ ਫੁੱਲਾਂ ਦੀ ਮੀਂਹ  ਦੇ ਨਾਲ ਸਵਾਗਤ ਕੀਤਾ ਗਿਆ।  ਹਰਜੀਤ ਸਿੰਘ Continue Reading

ਚੰਡੀਗੜ੍ਹ (ਮੀਡੀਆ ਬਿਊਰੋ) ਕੋਰੋਨਾ ਸੰਕਟ ਨਾਲ ਭਾਵੇਂ ਅਗਲੇ ਕੁਝ ਦਿਨਾਂ ‘ਚ ਰਾਹਤ ਮਿਲਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ ਪਰ ਇਸ ਦੌਰ ‘ਚ ਸ਼ੁਰੂ ਹੋਈ ਆਨਲਾਈਨ ਪੜ੍ਹਾਈ ਦੀ ਰਫ਼ਤਾਰ ਹੁਣ ਰੁਕਣ ਵਾਲੀ ਨਹੀਂ ਹੈ। ਯੂਨੀਵਰਸਿਟੀਆਂ ਤੇ ਦੂਜੇ ਉੱਚ ਵਿੱਦਿਅਕ ਅਦਾਰਿਆਂ ‘ਚ ਇਸ ਨੂੰ ਲੈ ਕੇ ਇਕ ਵੱਡੀ ਯੋਜਨਾ ‘ਤੇ ਕੰਮ ਚੱਲContinue Reading

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)– ਜਾਨਲੇਵਾ ਕੋਵਿਡ-19 ਮਹਾਮਾਰੀ ਨਾਲ ਦੁਨੀਆ ਭਰ ਵਿਚ ਲੱਖਾਂ ਲੋਕ ਮਾਰੇ ਗਏ ਹਨ। ਸਾਵਧਾਨੀ ਦੇ ਤਹਿਤ 4 ਅਰਬ ਦੀ ਆਬਾਦੀ ਲਾਕਡਾਊਨ ਦੀ ਸਥਿਤੀ ਵਿਚ ਹੈ। ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋ ਰਹੀਆਂ ਹਨ। ਇਸ ਸਭ ਦੇ ਵਿਚ ਕੋਰੋਨਾਵਾਇਰਸ ਨਾਲContinue Reading

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)– ਅਮਰੀਕੀ ਖੁਫੀਆ ਏਜੰਸੀਆਂ ਨੇ ਵੀਰਵਾਰ ਨੂੰ ਆਖਿਆ ਕਿ ਕੋਰੋਨਾਵਾਇਰਸ ਮਨੁੱਖ ਦੁਆਰਾ ਬਣਾਇਆ ਜਾਂ ਜੈਨੇਟਿਕ ਰੂਪ ਤੋਂ ਸੰਸ਼ੋਧਿਤ ਨਹੀਂ ਹੈ। ਉਨ੍ਹਾਂ ਆਖਿਆ ਕਿ ਉਹ ਪਤਾ ਲਗਾਉਣ ਲਈ ਕੰਮ ਕਰਨਗੇ ਕਿ ਕੋਵਿਡ-19 ਵਾਇਰਸ ਕਿਸੇ ਇਨਫੈਕਟਡ ਜਾਨਵਰ ਦੇ ਸੰਪਰਕ ਵਿਚ ਆਉਣ ਤੋਂ ਫੈਲਿਆ ਜਾ ਚੀਨ ਦੀ ਕਿਸੇContinue Reading

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਸਨਅਤੀ ਇਕਾਈਆਂ ਅਤੇ ਸਨਅਤੀ ਫ਼ੋਕਲ ਪੁਆਇੰਟ ਐਸੋਸੀਏਸ਼ਨ ਨਵਾਂਸ਼ਹਿਰ ਨਾਲ ਸਰਕਾਰ ਦੀਆਂ ਕੋਵਿਡ-19 ਪ੍ਰੋਟੋਕਾਲ ਅਧੀਨ ਸਨਅਤਾ ਚਲਾਉਣ ਸਬੰਧੀ ਆਏ ਸੋਧੇ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ’ਚ ਮੀਟਿੰਗ ਦੌਰਾਨ ਦੱਸਿਆ ਕਿ ਸਨਅਤ ਚਲਾਉਣ ਲਈ ਮਨਜੂਰੀ ਲੈਣ ਲਈ ‘ਬਿਜ਼ਨੈਸ ਫ਼ਸਟ’ ਪੋਰਟਲ ’ਤੇ ਬਿਨੇ ਕੀਤਾContinue Reading

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਅਨੁਸਾਰ ਜ਼ਿਲ੍ਹੇ ’ਚ ਹੁਣ ਤੱਕ ਕਰਵਾਏ ਗਏ 992 ਕੋਵਿਡ-19 ਟੈਸਟਾਂ ’ਚੋਂ 851 ਦੇ ਟੈਸਟ ਨੈਗੇਟਿਵ ਪਾਏ ਗਏ ਹਨ ਜਦਕਿ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਕੋਵਿਡ ਕੇਸਾਂ ਦੀ ਗਿਣਤੀ 4 ਹੈ। ਡਾ. ਭਾਟੀਆ ਅਨੁਸਾਰ 26 ਅਪਰੈਲ ਨੂੰContinue Reading