ਕਰਫਿਉ ਦੀ ਉਲੰਘਣਾ ਕਰਨ ਦੇ 165 ਮਾਮਲੇ ਦਰਜ ਕਰ 222 ਵਿਅਕਤੀ ਗ੍ਰਿਫਤਾਰ ਕੀਤੇ, 181 ਵਾਹਨਾ ਦੇ ਚਲਾਨ ਕੀਤੇ – ਡੀ. ਐਸ. ਪੀ. ਕਾਹਲੋਂ
ਫ਼ਤਹਿਗੜ੍ਹ ਸਾਹਿਬ (ਸੂਦ) ਡੀ. ਐਸ. ਪੀ. ਰਮਿੰਦਰ ਸਿੰਘ ਕਾਹਲੋ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਉ ਲਗਾਇਆ ਗਿਆ ਹੈ ਅਤੇ ਲੋਕਾ ਨੂੰ ਮੁਸ਼ਕਿਲ ਨਾ ਹੋਵੇ ਇਸ ਲਈ ਸਰਕਾਰ ਨੇ ਜਰੂਰੀ ਕੰਮ ਲਈ ਬਾਹਰ ਜਾਣ ਦੀ ਕੁਝ ਲੋਕਾ ਨੂੰ ਛੋਟ ਦਿੱਤੀ ਹੋਈContinue Reading






























