ਡੇਰੇਕ ਚੌਵਿਨ ਖ਼ਿਲਾਫ਼ ਸੈਕਿੰਡ-ਡਿਗਰੀ ਕਤਲ ਦਾ ਇਲਜ਼ਾਮ ਜੋੜਿਆ ਅਤੇ ਬਾਕੀਆਂ ਤੇ ਕਤਲ ਵਿੱਚ ਸਹਾਇਤਾ ਦੇ ਚਾਰਜ ਲੱਗੇ।
ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਮਿਨੇਸੋਟਾ ਸਟੇਟ ਨੇ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਖ਼ਿਲਾਫ਼ ਸੈਕਿੰਡ-ਡਿਗਰੀ ਕਤਲ ਦਾ ਇਲਜ਼ਾਮ ਜੋੜਿਆ ਹੈ ਅਤੇ ਜਾਰਜ ਫਲਾਇਡ ਦੀ ਮੌਤ ਦੇ ਸਬੰਧ ਵਿੱਚ ਤਿੰਨ ਹੋਰ ਸਾਬਕਾ ਪੁਲਿਸ ਅਧਿਕਾਰੀਆਂ ਉੱਤੇ ਦੋਸ਼ ਤੈਅ ਕੀਤੇ ਹਨ। ਬੁੱਧਵਾਰ ਨੂੰ ਅਦਾਲਤ ਵਿੱਚ ਚੌਵਿਨ ਖ਼ਿਲਾਫ਼ ਨਵਾਂ ਦੋਸ਼ ਸ਼ਾਮਲ ਕੀਤਾContinue Reading






























