Home (Page 452)

ਮੋਟਰਾਂ ਅਤੇ ਮਜ਼ਦੂਰਾਂ ਦੇ ਮੁਆਫ਼ੀ ਬਿੱਲ ਖੋਹਣ ਖਿਲਾਫ਼ ਤਿੱਖੇ ਸੰਘਰਸ਼ ਦੀ ਚਿਤਾਵਨੀ ਖੰਨਾ, (ਪਰਮਜੀਤ ਸਿੰਘ ਧੀਮਾਨ) : ਅੱਜ ਪੰਜਾਬ ਦੀਆਂ ਜਨਤਕ ਜੱਥੇਬੰਦੀਆਂ ਦੀਆਂ ਸੂਬਾਈ ਕਮੇਟੀਆਂ ਦੇ ਸੱਦੇ ‘ਤੇ ਕੇਂਦਰ ਸਰਕਾਰ ਵਲੋਂ ਰਾਹਤ ਪੈਕੇਜ ਦੇ ਨਾਂਅ ਹੇਠ ਲੋਕਾਂ ‘ਤੇ ਬੋਲੇ ਹੱਲੇ ਖਿਲਾਫ਼ ਅਤੇ ਬਿਜਲੀ ਮੰਗਾਂ ਸਬੰਧੀ ਐਸ. ਡੀ. ਐਮ. ਦਫ਼ਤਰ ਦੇContinue Reading

ਕੱਢੇ ਕਾਮੇ ਬਹਾਲ, ਰੁਕੀਆਂ ਤਨਖਾਹਾਂ ਜਾਰੀ ਕਰਨ ਤੇ ਹਾਦਸਾ ਪੀੜ੍ਹਤ ਕਾਮਿਆਂ ਦੇ ਪਰਿਵਾਰਕ ਮੈਬਰਾਂ ਨੂੰ ਮੁਆਵਜ਼ਾ ਦੇਣ ਦੀ ਕੀਤੀ ਮੰਗ ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਸਥਾਨਕ ਪਾਵਰਕਾਮ ਸਰਕਲ ਖੰਨਾ ਦੇ ਐਸ. ਈ. ਦਫ਼ਤਰ ਅੱਗੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਪਰਿਵਾਰਾਂ ਸਮੇਤ ਰੋਸ ਮਾਰਚ ਕਰਨ ਉਪਰੰਤ ਵਿਸ਼ਾਲ ਧਰਨਾContinue Reading

ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਤਹਿਸੀਲ ਕਮੇਟੀ ਵੱਲੋਂ ਪੰਜਾਬ ਭਰ ਵਿਚ ਕੋਰੋਨਾ ਲਾਕਡਾਊਨ ਦੌਰਾਨ ਮਜ਼ਦੂਰਾਂ ਤੇ ਲੋੜਵੰਦਾਂ ਦੇ ਕੱਟੇ ਨੀਲੇ ਕਾਰਡਾਂ ਨੂੰ ਦੁਬਾਰਾ ਬਣਾਉਣ ਦੀ ਮੰਗ ਨੂੰ ਲੈ ਕੇ ਸਬ ਡਵੀਜ਼ਨ ਖੰਨਾ ਦੇ ਖੁਰਾਕ ਸਪਲਾਈ ਅਫ਼ਸਰ ਦਫ਼ਤਰ, ਦਾਣਾContinue Reading

ਖੇਤੀਬਾੜੀ ਵਿਭਾਗ ਤੇ ਪੁਲਿਸ ਵੱਲੋਂ ਝੋਨੇ ਦੇ ਬੀਜ ਦੇ 93 ਥੈਲੇ ਜ਼ਬਤ ਪੀ.ਆਰ. 128 ਤੇ 129 ਦੇ ਬੀਜ ਗ਼ੈਰ-ਅਧਿਕਾਰਤ ਤਰੀਕੇ ਨਾਲ ਵਾਧੂ ਮੁੱਲ ‘ਤੇ ਵੇਚਕੇ ਕਿਸਾਨਾਂ ਨਾਲ ਦਾ ਧੋਖਾਧੜੀ ਮਾਮਲਾ ਪਟਿਆਲਾ (ਤਰੁਣ ਮਹਿਤਾ)ਪਟਿਆਲਾ ਪੁਲਿਸ ਨੇ ਅੱਜ ਪਟਿਆਲਾ ਤੋਂ ਇੱਕ ਬੀਜ ਵਿਕਰੇਤਾ ਨੂੰ ਗ੍ਰਿਫ਼ਤਾਰ ਕਰਕੇ ਅਣ-ਅਧਿਕਾਰਤ ਤਰੀਕੇ ਨਾਲ ਨਿਰਧਾਰਤ ਕੀਮਤ ਨਾਲੋਂContinue Reading

ਨਾਭਾ (ਤਰੁਣ ਮਹਿਤਾ) ਸ਼ਹਿਰ ਨਾਭਾ ਦੇ ਕਰਤਾਰਪੁਰ ਮੁਹੱਲੇ ਨੇੜੇ ਡਾਂ ਰੋਲ਼ੀ ਕਲੀਨਿਕ  ਵਾਲ਼ੀ ਗੱਲੀਂ ਵਿੱਖੇ ਇੱਕ ਨੌਜਵਾਨ ਜਿਸ ਦੀ ਉਮਰ ਤਕਰੀਬਨ 17 ਸਾਲ ਦੀ ਰਿਪੋਰਟ ਕਰੋਨਾ ਪਾਜੀਟਿਵ ਪਾਈਂ ਗੲੀ ਹੈ।ਜਿਸਦੀ ਪੁਸ਼ਟੀ ਸਿਵਲ ਸਰਜਨ ਪਟਿਆਲ਼ਾ ਨੇ ਵੀ ਕਰ ਦਿੱਤੀ ਹੈ।ਜੋ ਕਿ ਇਟਰ ਸਟੇਟ ਟ੍ਰੈਵਲਿੰਗ ਵੱਜੋਂ ਕੰਮ ਕਰਦਾ ਸੀ। ਜੋ ਕਿ ਪਿਛਲੇContinue Reading

ਜਨਤਕ ਥਾਵਾਂ ‘ਤੇ ਥੁੱਕਣ ਦੇ ਵੀ ਕੱਟੇ 62 ਚਲਾਣ, 7500 ਰੁਪਏ ਜ਼ੁਰਮਾਨਾ ਐਸ.ਐਸ.ਪੀ. ਸਿੱਧੂ ਵੱਲੋਂ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਲੋਕਾਂ ਨੂੰ ਸਹਿਯੋਗ ਦੇਣ ਦਾ ਸੱਦਾ ਨਾਭਾ/ਪਟਿਆਲਾ (ਤਰੁਣ ਮਹਿਤਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਜੰਗ ਨੂੰ ਲੋਕਾਂ ਤੱਕ ਲਿਜਾਣ ਲਈ ਅਰੰਭੇ ਮਿਸ਼ਨContinue Reading

ਸੰਗਰੂਰ, ਸੁਨਾਮ (ਅਜੈਬ ਸਿੰਘ ਮੋਰਾਂਵਾਲੀ ) ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸਰਕਾਰਾਂ ਵੱਲੋਂ ਪੂਰੇ ਪੁਖਤਾ ਪ੍ਰਬੰਧ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਉੱਥੇ ਅੱਜ ਤਹਿਸੀਲਦਾਰ ਦਫਤਰ ਦੇ ਬਾਹਰ ਤਹਿਸੀਲਦਾਰ ਮਨਮੋਹਨ ਸਿੰਘ ਵੱਲੋਂ ਲੋੜਵੰਦਾਂ ਨੂੰ ਮਾਸਕ ਵੰਡ ਕੇ ਇਸ ਬਿਮਾਰੀ ਤੋਂ ਬਚਣ ਲਈ ਪ੍ਰੇਰਣਾ ਦਿੱਤੀ ਗਈ। ਇਸ ਮੌਕੇ ਤਹਿਸੀਦਾਰ ਮਨਮੋਹਨContinue Reading

ਸੰਗਰੂਰ (ਅਜੈਬ ਸਿੰਘ ਮੋਰਾਵਾਲੀ) ਸਥਾਨਿਕ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਲਾਕ-ਡਾਊਨ ਸਮੇਂ ਦੌਰਾਨ ਵਿਦਿਆਰਥੀਆਂ ਦੀਆਂ ਕਾਵਿ-ਬਿਰਤੀਆਂ ਨੂੰ ਉਜਾਗਰ ਕਰਨ ਦੇ ਉਦੇਸ਼ ਹਿਤ ਜੂਮ ਐਪ ਰਾਹੀਂ ਆਨ-ਲਾਈਨ ਤਿੰਨ ਰੋਜਾ ਬਾਲ ਕਵੀ-ਦਰਬਾਰ ਕਰਵਾਇਆ ਗਿਆ। ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਕਵੀ ਦਰਬਾਰ ਸੁਸਾਇਟੀContinue Reading

ਸਿਹਤ ਵਿਭਾਗ ਵੱਲੋਂ ਸੰਪਰਕ ‘ਚ ਆਏ ਐਸ.ਐਸ.ਪੀ., ਐਸ.ਪੀ. ਅਤੇ ਏ.ਐਸ.ਪੀ. ਸਮੇਤ 40 ਤੋਂ ਵੱਧ ਪੁਲਿਸ ਮੁਲਾਜਮ ਕੀਤੇ ਗਏ ਹੋਮਕਰੋਟਾਈਨ। ਬਰਨਾਲਾ (ਬਲਵੰਤ ਸਿੰਘ ਸਿੱਧੂ) ਨਸ਼ਾ ਤਸਕਰੀ ਦੇ ਦੋਸ਼ ‘ਚ ਕੁਝ ਦਿਨ ਪਹਿਲਾਂ ਹੀ ਗਿਰਫਤਾਰ ਕੀਤਾ ਹੋਇਆ ਤਸਕਰ ਮੈਡੀਕਲ ਜਾਂਚ ਦੌਰਾਨ ਕੋਰੋਨਾ ਵਾਇਰਸ ਪਾਜੀਟਿਵ ਪਾਇਆ ਗਿਆ ਹੈ। ਜਿਸਦੀ ਸੂਚਨਾ ਮਿਲਦੇ ਹੀ ਪੁਲਿਸContinue Reading

ਵਾਸ਼ਿੰਗਟਨ ਕੁਲਤਰਨ ਸਿੰਘ ਪਧਿਆਣਾ) ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਪਿਛਲੇ ਹਫਤੇ ਸੀ.ਐੱਨ.ਐੱਨ. ਦੇ ਰਿਪੋਰਟਰ ਉਮਰ ਜਿਮਨੇਜ਼ ਤੋਂ ਉਸ ਦੀ ਅਤੇ ਉਸ ਦੇ ਅਮਲੇ ਦੀ ਗ੍ਰਿਫਤਾਰੀ ਲਈ ਨਿੱਜੀ ਤੌਰ ‘ਤੇ ਮੁਆਫੀ ਮੰਗੀ ਹੈ ਕਿਉਂਕਿ ਉਨ੍ਹਾਂ ਨੇ ਜਾਰਜ ਫਲਾਇਡ ਦੀ ਮੌਤ’ ਤੇ ਹੋਏ ਵਿਰੋਧ ਪ੍ਰਦਰਸ਼ਨ ‘ਤੇ ਲਾਈਵ ਰਿਪੋਰਟਿੰਗ ਕੀਤੀ ਸੀ ਤੇContinue Reading