ਰੋਟਰੀ ਕਲੱਬ ਰਾਜਪੁਰਾ, ਪਟਿਆਲ਼ਾ ਦੇ ਸਹਿਯੋਗ ਨਾਲ ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਵੱਲੋਂ ਕੀਤਾ ਗਿਆ ਡਾਕਟਰ ‘ਤੇ ਕੋਰੋਨਾ ਯੋਧਿਆਂ ਨੂੰ ਕੀਤਾ ਸਨਮਾਨਿਤ
ਮਿਸ਼ਨ ਫਤਿਹ ਦੇ ਤਹਿਤ ਬਿਮਾਰੀ ਤੋਂ ਠੀਕ ਹੋਏ ਲੋਕ ਵੱਧ ਚੜ੍ਹ ਕੇ PLASMA DONATE ਕਰਨ ਅਤੇ ਹੋਰਾਂ ਨੂੰ ਵੀ ਤਾਂ ਜੋਂ ਕੋਰੋਨਾ ਪੀੜਤ ਲੋਕਾਂ ਦੀ ਮਦਦ ਹੋ ਸਕੇ: ਐਸ.ਐਸ.ਪੀ ਪਟਿਆਲ਼ਾ ਪਟਿਆਲਾ/ ਰਾਜਪੁਰਾ ( ਤਰੁਣ ਮਹਿਤਾ) ਰੋਟਰੀ ਕਲੱਬ ਰਾਜਪੁਰਾ, ਪਟਿਆਲ਼ਾ ਦੇ ਪ੍ਰੈਜ਼ੀਡੈਂਟ ਸ਼੍ਰੀ ਰਾਕੇਸ਼ ਮਹਿਤਾ ਵੱਲੋਂ ਕਰੋਨਾ ਯੋਧਿਆਂ ਨੂੰ ਕਰਨ ਲਈContinue Reading






























