ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬੀਡੀਪੀਓ ਨਾਭਾ ਅਤੇ ਡੀਡੀਪੀਓ ਪਟਿਆਲਾ ਉੱਪਰ ਪਰਚਾ ਦਰਜ ਕਰਨ ਦੀ ਮੰਗ
27 ਜੁਲਾਈ ਨੂੰ ਡੀ.ਸੀ ਦਫ਼ਤਰ ਪਟਿਆਲਾ ਵਿਖੇ ਕੀਤਾ ਜਾਵੇਗਾ ਵਿਸ਼ਾਲ ਇਕੱਠ ਨਾਭਾ (ਤਰੁਣ ਮਹਿਤਾ) ਮਾਮਲਾ ਪਿੰਡ ਬੌੜਾਂ ਕਲਾਂ ਦਾ ਜਿੱਥੇ ਕਿ ਦਲਿਤਾਂ ਤੋਂ 75 ਵਿੱਘੇ ਜ਼ਮੀਨ ਦੀ ਰਕਮ ਭਰਾਈ ਜਾਂਦੀ ਹੈ ਅਤੇ ਜ਼ਮੀਨ ਸਿਰਫ 47 ਵਿਘੇ ਵਹਾਈ ਲਈ ਦਿੱਤੀ ਜਾਂਦੀ ਹੈ ਵਾਧੂ ਜ਼ਮੀਨ ਦੀ ਰਕਮ ਲਗਭਗ 4 ਲੱਖ ਤੋਂ ਜ਼ਿਆਦਾContinue Reading






























