ਕਿਸਾਨ ਵਿਰੋਧੀ ਬਿੱਲ ਦਾ ਆਮ ਆਦਮੀ ਪਾਰਟੀ ਡੱਟ ਕੇ ਵਿਰੋਧ ਕਰਦੀ ਹੈ – ਦੇਵ ਮਾਨ
ਨਾਭਾ (ਤਰੁਣ ਮਹਿਤਾਂ) ਕਿਸਾਨ ਵਿਰੋਧੀ ਆਰਡੀਨੈਂਸ ਕੱਲ ਲੋਕ ਸਭਾ ਵਿੱਚ ਜ਼ੁਬਾਨੀ ਸਹਿਮਤੀ ਨਾਲ ਪਾਸ ਕਰ ਦਿੱਤਾ ਹੈ , ਪਰ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ ਸ਼ੁਰੂ ਤੋਂ ਹੀ ਡੱਟ ਕੇ ਬਿੱਲ ਦਾ ਵਿਰੋਧ ਕੀਤਾ ਹੈ । ਗੁਰਦੇਵ ਸਿੰਘ ਦੇਵ ਮਾਨ ਸਾਬਕਾ ਹਲਕਾ ਇੰਨਚਾਰਜ ਵਿਧਾਨ ਸਭਾ ਨਾਭਾContinue Reading






























