Home (Page 388)

ਅੰਮ੍ਰਿਤਸਰ (ਮੀਡੀਆ ਬਿਊਰੋ) ਸਰਹੱਦੀ ਪੱਟੀ  ਅਤੇ ਵੱਲਾ ਖੇਤਰ ਦੀਆਂ ਸਮੱਸਿਆਵਾਂ, ਜੋ ਕਿ ਫੌਜ ਵੱਲੋਂ ਲਗਾਈਆਂ ਗਈਆਂ ਰੋਕਾਂ ਕਾਰਨ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਲੱਖਾਂ ਲੋਕਾਂ ਦੇ ਰੋਜ਼ਮਰਾ ਜੀਵਨ ਵਿਚ ਮੁਸ਼ਿਕਲਾਂ ਖੜੀਆਂ ਕਰ ਰਹੀਆਂ ਹਨ, ਦੇ ਹੱਲ ਕਰਵਾਉਣ ਲਈ ਅੱਜ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨਵੀਂ ਦਿੱਲੀ ਵਿਚ ਰੱਖਿਆContinue Reading

ਨਾਭਾ (ਤਰੁਣ ਮਹਿਤਾਂ) ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਰੋਜ਼ਾਨਾ ਹੀ ਹਜ਼ਾਰਾਂ ਕੀਮਤੀ ਜਾਨਾਂ ਜਾ ਰਹੀਆ ਹਨ। ਜਿਸ ‘ਚ ਆਪਣਾ ਫਰਜ਼ ਨਿਭਾਉਣ ਵਾਲੇ ਕੋਰੋਨਾ ਯੋਧਾ ਵਿੱਚ ਸ਼ਾਮਲ ਹਨ। ਨਾਭਾ ਤੋਂ ਪਿਛਲੇ 35 ਸਾਲ ਤੋਂ ਪੱਤਰਕਾਰੀ ਰਾਹੀ ਸੇਵਾ ਨਿਭਾ ਰਹੇ ਰਾਜਿੰਦਰ ਸਿੰਘ ਕਪੂਰ ਸ਼ੁੱਕਰਵਾਰ ਨੂੰ ਕੋਰੋਨਾ ਹੱਥੋਂ ਜੰਗ ਹਾਰ ਗਏ। ਰਾਜਿੰਦਰ ਸਿੰਘContinue Reading

ਪੰਜਾਬੀ ਭਾਸ਼ਾ ਦੇ ਭਵਿੱਖ ਅਤੇ ਖੇਤੀ ਆਰਡੀਨੈਂਸ ਬਾਬਤ ਤਕਰੀਰਾਂ ਮਰਹੂਮ ਮਨਮੀਤ ਅਲੀਸ਼ੇਰ ਨੂੰ ਜਨਮ ਦਿਹਾੜੇ ‘ਤੇ ਯਾਦ ਕੀਤਾ ਗਿਆ ਬ੍ਰਿਸਬੇਨ( ਹਰਜੀਤ ਲਸਾੜਾ) ਵਿਦੇਸ਼ੀ ਧਰਤ ‘ਤੇ ਪੰਜਾਬੀ ਭਾਸ਼ਾ ਦੇ ਪਸਾਰੇ ਲਈ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਆਪਣੀ ਪਲੇਠੀ ਸਾਹਿਤਕ ਬੈਠਕ ਦਾ ਆਯੋਜਿਨ ਕੀਤਾ ਗਿਆ। ਇਸ ਬੈਠਕ ‘ਚ ਕਵੀਆਂ, ਲੇਖਕਾਂ, ਰੰਗਕਰਮੀਆਂ,Continue Reading

ਮੁਟਿਆਰ ਪੰਜਾਬਣ ਦਾ ਖਿਤਾਬ ਜਸ ਬਰਾੜ ਗਿੱਲ ਨੇ ਜਿੱਤਿਆ ਬ੍ਰਿਸਬੇਨ (ਹਰਜੀਤ ਲਸਾੜਾ) ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਵਿਖੇ ਕਰਾਏ ‘ਮੇਲਾ ਪਰਥ ਪੰਜਾਬਣਾਂ ਦਾ 2020’ ਪੰਜਾਬੀਅਤ ਦੀ ਰੰਗਤ ਨਾਲ ਸੰਪੰਨ ਹੋਇਆ। ਮੇਲੇ ਵਿੱਚ ਰਵਾਇਤੀ ਪੰਜਾਬੀ ਪਹਿਰਾਵੇ ਨਾਲ ਸਮੂਹ ਮੁਟਿਆਰਾਂ, ਮਤਾਵਾਂ ਅਤੇ ਬੱਚਿਆਂ ਦੀ ਹਾਜ਼ਰੀ ਕਾਬਲੇ ਤਾਰੀਫ਼ ਰਹੀ। ਲਿਸ਼ ਲਿਸ਼ ਕਰਦੇ ਪੰਜਾਬੀContinue Reading

ਅੱਜ ਪੰਜਾਬ ਵਿੱਚ ਤੂਤ ਦਾ ਦਰੱਖਤ ਬਹੁਤ ਘੱਟ ਗਿਆ ਹੈ। ਕੁੱਝ ਸਾਡੀ ਪੱਥਰ ਅਗਿਆਨਤਾ ਨੇ ਖਾ ਲਿਆ ਤੇ ਕੁੱਝ ਸਾਡਾ ਦਰਖਤਾਂ ਪ੍ਰਤੀ ਅਵੇਸਲਾਪਣ। ਬਹੁਤਿਆਂ ਨੂੰ ਯਾਦ ਹੋਵੇਗਾ ਕਿ ਪੁਰਾਣੇ ਸਮਿਆਂ ‘ਚ ਪਿੰਡਾਂ ‘ਚ ਤੂਤਾਂ ਨੂੰ ਛਾਂਗ ਕੇ ਉਨ੍ਹਾਂ ਦੀਆਂ ਛਟੀਆਂ ਨੂੰ ਸਾਫ਼ ਕਰਕੇ ਟੋਕਰੇ, ਟੋਕਰੀਆਂ ਅਤੇ ਛਾਬੇ ਬਣਾਏ ਜਾਂਦੇ ਸਨ।Continue Reading

ਨਾਜਾਇਜ਼ ਸੰਬੰਧਾਂ ਦੇ ਚਲਦੇ ਹੋਇਆ ਨੌਜਵਾਨ ਦਾ ਹੋਇਆ ਸੀ ਕਤਲ। ਤਰਨ ਤਾਰਨ (ਜਗਜੀਤ ਸਿੰਘ ਡੱਲ,ਭੁੱਲਰ) ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋ ਲੁਹਾਰ ਕਤਲ ਮਾਮਲੇ ਵਿੱਚ ਦੋਸੀ ਨੂੰ ਕਾਬੂ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਉਪ ਪੁਲਿਸ ਕਪਤਾਨ ਗੋਇੰਦਵਾਲ ਸਾਹਿਬ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਮਿਤੀContinue Reading

ਵਿਅਕਤੀਆਂ ਵਲੋਂ ਪੁਲੀਸ ਤੇ ਕੀਤੀ ਗਈ ਫਾਇਰਿੰਗ ਮੌਕੇ ਤੇ ਦੋ ਵਿਆਕਤੀ ਕਾਬੂ ਬਾਕੀ ਹੋਏ ਫਰਾਰ ਤਰਨਤਾਰਨ/ਭਿੱਖੀਵਿੰਡ (ਜਗਜੀਤ ਸਿੰਘ ਡੱਲ,ਭੁੱਲਰ) ਜ਼ਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਵਿਚ ਅੱਜ ਅੰਮ੍ਰਿਤਸਰ ਰੋਡ ਤੇ ਪੁਲੀਸ ਵੱਲੋਂ ਸ਼ੱਕੀ ਗੱਡੀਆਂ ਦੀ ਜਾਂਚ ਕਰਦੇ ਸਮੇਂ ਕੁਝ ਸ਼ੱਕੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕਿ ਜਦ ਉਹ ਗੱਡੀਆਂ ਭਜਾਕੇ ਦੋੜਨContinue Reading

ਕੈਲੀਫੋਰਨੀਆ(ਹੁਸਨ ਲੜੋਆ ਬੰਗਾ)ਸੈਕਰਾਮੈਂਟੋ, ਕੈਲੀਫੋਰਨੀਆਂ ਦੇ ਮਸ਼ਹੂਰ ਸੁਨਿਆਰੇ “ਚੀਨਾ ਜਿਊਲਰਜ਼” ਨੂੰ ਬੜੇ ਢੰਗ ਨਾਲ ਗਏ ਦਿਨ ਲੁਟਿਆ ਗਿਆ ਇਸ ਦੌਰਾਨ ਚੋਰ ਕਰੋੜਾਂ ਦਾ ਸੋਨਾ ਤੇ ਗਹਿਣੇ ਲੁੱਟ ਕੇ ਲੈ ਗਏ। ਇਸ ਚੋਰੀ ਨੂੰ ਚੋਰਾਂ ਨੇ ਬੜੀ ਤਰਤੀਬ ਨਾਲ ਅੰਜਾਂਮ ਦਿੱਤਾ। ਚੋਰਾਂ ਦੀ ਇਹ ਕਰੀਬ ਮਿਲੀਅਨ ਡਾਲਰ ਦੀ ਚੋਰੀ ਕੈਮਰਿਆਂ ਵਿੱਚ ਵੀContinue Reading

ਫਰਿਜ਼ਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਵੋਟਾਂ ਪੈਣ ਜਾ ਰਹੀਆ ਹਨ।ਇਹਨਾਂ ਚੋਣਾਂ ਦੌਰਾਨ ਵੱਖੋ ਵੱਖ ਅਸਾਮੀਆਂ ਲਈ ਪੰਜਾਬੀ ਉਮੀਦਵਾਰ ਵੀ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾ ਤੋਂ ਇੰਜੀਨੀਅਰ ਨਰਿੰਦਰ ਸਿੰਘ ਸਹੋਤਾ (ਨਿੱਕ ਸਹੋਤਾ) ਵੀ ਸਿਲਮਾContinue Reading

ਇੱਕ ਦੀ ਹਾਲਤ ਗੰਭੀਰ ਦੂਸਰੇ ਤੇ ਕਤਲ ਦਾ ਮੁਕੱਦਮਾਂ ਦਰਜ਼ ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਅਮਰੀਕਾ ਕਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕ ਡ੍ਰਾਈਵਿੰਗ ਦਾ ਧੰਦਾ ਕਰਦੇ ਹਨ ਅਤੇ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ। ਅਮੈਰਕਿੰਨ ਟਰੱਕਿੰਗ ਇੰਡਸਟਰੀ ਤੋਂ ਅੱਜ ਬੜੀ ਮਾੜੀ ਖ਼ਬਰ ਪ੍ਰਾਪਤ ਹੋਈ ਕਿ ਕੈਲੀਫੋਰਨੀਆਂ ਦੇਫਰੀਵੇਅ 5 ਤੇ ਪੈਂਦੇ ਸ਼ਹਿਰ ਸੈਂਟਾ-ਨੈਲਾ ਦੇ ਪੈਟਰੋ ਟਰੱਕ ਸਟਾਪ ਤੇContinue Reading