ਅਲਾਸਕਾ ਦੀ ਸਾਬਕਾ ਗਵਰਨਰ ਸਾਰਾਹ ਪਾਲਿਨ ਨੂੰ ਹੋਇਆ ਕੋਰੋਨਾ
ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਲਾਸਕਾ ਦੀ ਸਾਬਕਾ ਗਵਰਨਰ ਸਾਰਾ ਪਾਲਿਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸਨੇ ਕੋਵਿਡ -19 ਲਈ ਸਕਾਰਾਤਮਕ ਪ੍ਰੀਖਿਆ ਲਈ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਪਾਲਿਨ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਹੋਰ ਸਾਵਧਾਨੀਆਂ ਵਰਤਣ ਦੀ ਬੇਨਤੀ ਕੀਤੀ ਹੈ। 2008 ਦੀ ਰਿਪਬਲਿਕਨ ਦੀContinue Reading






























