Home (Page 364)

ਫੁੱਟਬਾਲ ਮੁੰਡਿਆਂ ‘ਚ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ, ਫੁੱਟਬਾਲ ਕੁੜੀਆਂ ‘ਚ ਨਿਊ ਫਾਰਮ ਪੰਜਾਬੀ ਸਪੋਰਟਸ ਕਲੱਬ ਅਤੇ ਵਾਲੀਵਾਲ ਸਮੈਸ਼ਜਿੰਗ ‘ਚ ਸਿੰਘ ਸਪਾਈਕਰਜ਼ ਜੈਤੂ 1992 ਦੀ ਪਹਿਲੀ ਸਿੱਖ ਖੇਡ ਕਮੇਟੀ ਸਨਮਾਨਿਤ ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਇੱਥੇ 33ਵੀਆਂ ਕੌਮੀ ਆਸਟ੍ਰੇਲਿਆਈ ਸਲਾਨਾ ਸਿੱਖ ਖੇਡਾਂ ਨੂੰ ਸਮਰਪਿਤ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ‘ਚ ਈਸਟਰ ਵੀਕਐਂਡContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਇੱਕ ਵਿਅਕਤੀ ਵੱਲੋਂ ਡਿਲੀਵਰੂ ਅਤੇ ਉਬਰ ਈਟ ਦੇ ਡਰਾਈਵਰ ਨੂੰ ਹਮਲਾ ਕਰਕੇ ਉਸਦਾ ਮੋਬਾਈਲ ਲੁੱਟਿਆ ਸੀ। ਉਸਨੂੰ ਅਦਾਲਤ ਦੁਆਰਾ ਕੈਦ ਦੀ ਸਜ਼ਾ ਸੁਣਾਈ ਗਈ ਹੈ। 25 ਸਾਲਾਂ ਜੇਸਨ ਹਾਗੀ ਨਾਮ ਦੇ ਦੋਸ਼ੀ ਵਿਅਕਤੀ ਨੇ ਪਿਛਲੇ ਸਾਲ 18 ਨਵੰਬਰ ਨੂੰ ਰੇਨਫ੍ਰੈਸ਼ਾਇਰ ਦੇ ਪੇਜ਼ਲੀ ਵਿੱਚ ਮੁਹੰਮਦContinue Reading

‘ਪੰਜ ਦਰਿਆ’ ਤੇ ‘ਤੇਜ਼ ਰਿਕਾਰਡਜ਼’ ਵਲੋਂ 10 ਅਪ੍ਰੈਲ ਨੂੰ ਗੀਤ ਕੀਤਾ ਜਾਵੇਗਾ ਲੋਕ ਅਰਪਣ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਵਿਦੇਸ਼ਾਂ ਦੀ ਧਰਤੀ ‘ਤੇ ਬਹੁਤ ਸਾਰੇ ਅਜਿਹੇ ਪ੍ਰਤਿਭਾਵਾਨ ਕਲਾਕਾਰ ਵਸਦੇ ਹਨ ਜੋ ਗਾਹੇ-ਬਗਾਹੇ ਆਪਣੇ ਭੂ-ਹੇਰਵੇ, ਰਿਸ਼ਤਿਆਂ, ਵਿਰਸੇ, ਸੱਭਿਆਚਾਰ ਨਾਲ ਜੁੜੀਆਂ ਯਾਦਾਂ ਅਤੇ ਹਕੀਕਤਾਂ ਨੂੰ ਕਲਾ ਮਾਧਿਅਮ ਰਾਹੀਂ ਉਜਾਗਰ ਕਰਦੇ ਰਹਿੰਦੇ ਹਨ। ਸਕਾਟਲੈਂਡ ਦੀContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਟੈਕਸਾਸ ਦੀ ਕੋਲਿਨ ਕਾਉਂਟੀ ਵਿੱਚ ਸ਼ੈਰਿਫ ਦਫ਼ਤਰ ਨੇ ਵੀਰਵਾਰ ਨੂੰ ਦੱਸਿਆ ਕਿ ਇੱਕ ਕਾਲੇ ਵਿਅਕਤੀ ਦੀ ਮਾਰਚ ਵਿੱਚ ਮੌਤ ਹੋਣ ‘ਤੇ ਸੱਤ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਵਿਅਕਤੀ ਨੂੰ ਹਿਰਾਸਤ ਵਿੱਚ ਰੱਖਣ ਦੌਰਾਨ, ਇਸ ਉੱਪਰ ਪੇਪਰ ਸਪਰੇਅ ਦਾ ਛਿੜਕਾਅ ਕਰਨContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਸ਼ਿਕਾਗੋ ਦੇ ਇੱਕ ਪੁਲਿਸ ਅਧਿਕਾਰੀ ਨੂੰ ਇੱਕ ਹਥਿਆਰਬੰਦ ਟਕਰਾਅ ਦੀ ਘਟਨਾ ਦੌਰਾਨ ਇੱਕ ਕਿਸ਼ੋਰ ਨੂੰ ਜਾਨਲੇਵਾ ਗੋਲੀ ਮਾਰਨ ਤੋਂ ਬਾਅਦ ਪ੍ਰਸ਼ਾਸਨਿਕ ਡਿਊਟੀ ‘ਤੇ ਲਗਾਇਆ ਗਿਆ ਹੈ। ਇਸ ਘਟਨਾ ਵਿੱਚ ਕੁੱਕ ਕਾਉਂਟੀ ਦੇ ਮੈਡੀਕਲ ਜਾਂਚ ਅਧਿਕਾਰੀ ਦੇ ਅਨੁਸਾਰ ਇਸ ਐਡਮ ਟੋਲੇਡੋ ਨਾਮ ਦੇ ਲੜਕੇContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਉੱਤਰੀ ਡਕੋਟਾ ਦੇ ਖੇਤਰ ਜੰਗਲੀ ਅੱਗਾਂ ਦੇ ਪ੍ਰਭਾਵ ਹੇਠਾਂ ਆਏ ਹੋਏ ਹਨ। ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਫਾਈਟਰਜ਼ ਨੇ ਪੱਛਮੀ ਉੱਤਰੀ ਡਕੋਟਾ ਦੇ ਕਸਬੇ ਮੈਡੋਰਾ ਵਿੱਚ ਜੰਗਲੀ ਅੱਗ ਨੂੰ ਫੈਲਣ ਤੋਂ ਰੋਕਿਆ ਹੈ, ਜਦਕਿ ਇਸ ਦੇ 100 ਵਸਨੀਕਾਂ ਨੂੰContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਜਿੰਦਗੀ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਹਨਾਂ ਤੇ ਯਕੀਨ ਕਰਨਾ ਮੁਸਕਿਲ ਹੁੰਦਾ ਹੈ। ਅਜਿਹਾ ਹੀ ਇੱਕ ਵਾਕਿਆ ਨਿਊ ਮੈਕਸੀਕੋ ਦੇ ਵਿਅਕਤੀ ਨਾਲ ਹੋਇਆ ਹੈ,ਜੋ ਕਿ ਘਰੇਲੂ ਸਮਾਨ ਲੈਣ ਸਟੋਰ ਵਿੱਚ ਗਿਆ ਸੀ ਅਤੇ ਵਾਪਸੀ ਤੇ ਉਸਨੇ ਹਜਾਰਾਂ ਮਧੂ ਮੱਖੀਆਂ ਨੂੰ ਆਪਣੀContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਟੈਕਸਾਸ ਦੇ ਹਿਊਸਟਨ ਵਿੱਚ ਇੱਕ ਮਾਂ ‘ਤੇ ਉਸ ਦੇ ਹੀ 6 ਸਾਲ ਦੇ ਬੱਚੇ ਦੀ ਮੌਤ ਕਰਨ ਕਰਕੇ ਕਤਲ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਵਿੱਚ 25 ਸਾਲਾ ਐਸ਼ਲੇ ਮਾਰਕਸ ‘ਤੇ ਆਪਣੇ ਹੀ ਪੁੱਤਰ, ਜੇਸਨ ਸੈਂਚੇਜ਼ ਮਾਰਕਸ ਨੂੰ ਮੈਥ, ਕੋਕੀਨ ਅਤੇ ਹੋਰ ਨਸ਼ੇContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੀ ਇੱਕ ਦਫਤਰੀ ਇਮਾਰਤ ਵਿੱਚ ਬੁੱਧਵਾਰ ਨੂੰ ਹੋਈ ਗੋਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋਈ ਹੈ, ਜਿਸ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ। ਇਸਦੇ ਇਲਾਵਾ ਇੱਕ ਪੰਜਵਾਂ ਪੀੜਤ ਅਤੇ ਗੰਨਮੈਨ ਗੰਭੀਰ ਜ਼ਖਮੀ ਹੋਏ ਹਨ। ਲਾਸ ਏਂਜਲਸ ਦੇ ਦੱਖਣ ਪੂਰਬContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਵਿੱਚ ਪ੍ਰਤੀ ਦਿਨ ਗੈਰਕਾਨੂੰਨੀ ਬੱਚਿਆਂ ਦੀ ਆਮਦ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸਦੀ ਇੱਕ ਤਾਜਾ ਘਟਨਾ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਤਸਕਰਾਂ ਦੁਆਰਾ ਦੋ ਛੋਟੇ ਬੱਚਿਆਂ ਨੂੰ 14 ਫੁੱਟ ਉੱਚੇ ਬਾਰਡਰ ਵਾੜ ਦੇ ਉੱਪਰੋਂ ਮੈਕਸੀਕੋ ਸਾਈਡ ਤੋਂ ਅਮਰੀਕਾ ਵਿੱਚ ਸੁੱਟਣ ਦੀContinue Reading