Home (Page 351)

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਇਲੀਨੋਏ ਵਿੱਚ ਕੁੱਝ ਚੋਰਾਂ ਵੱਲੋਂ, ਮਿਹਨਤ ਕਰਕੇ ਆਪਣਾ ਗੁਜਾਰਾ ਕਰਨ ਵਾਲੇ ਇੱਕ ਉਬਰ ਡਰਾਈਵਰ ਨੂੰ ਸਿਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਹੱਤਿਆ ਬਾਰੇ ਪੁਲਿਸ ਨੇ ਦੱਸਿਆ ਕਿ ਸ਼ਿਕਾਗੋ ਦੇ ਬਾਹਰ ਕਾਰਜੈਕਿੰਗ ਦੌਰਾਨ ਸਿਰ ਵਿੱਚ ਗੋਲੀ ਲੱਗਣContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਬੁੱਧਵਾਰ ਨੂੰ ਐਲਾਨ ਕਰਦਿਆਂ ਦੱਸਿਆ ਹੈ ਕਿ, ਵੀਨਸ ਗ੍ਰਹਿ ਲਈ ਦੋ ਨਵੇਂ ਖੋਜ ਮਿਸ਼ਨ 2028 ਅਤੇ 2030 ਦੇ ਵਿਚਕਾਰ ਸ਼ੁਰੂ ਕੀਤੇ ਜਾਣਗੇ। ਨਾਸਾ ਦੇ ਪ੍ਰਮੁੱਖ ਅਧਿਕਾਰੀ ਬਿਲ ਨੈਲਸਨ ਅਨੁਸਾਰ ਇਹ ਮਿਸ਼ਨ ਧਰਤੀ ਦੀ ਹੋਂਦ ਅਤੇ ਹੋਰਨਾਂ ਗ੍ਰਹਿਆਂContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੇ ਦਫਤਰ ਦੁਆਰਾ ਬੁੱਧਵਾਰ ਨੂੰ ਐਵਨਲ ਵਿੱਚ ਛੇ ਸਾਲ ਪਹਿਲਾਂ ਇੱਕ ਵਿਅਕਤੀ ਦੇ ਅਣਸੁਲਝੇ ਹੋਏ ਕਤਲ ਦੀ ਜਾਣਕਾਰੀ ਦੇਣ ਵਾਲੇ ਲਈ 50,000 ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਐਵਨਲ ਪੁਲਿਸ ਨੇ ਇਸ ਕਤਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿContinue Reading

ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੁੰਦਿਆਂ ਹੀ, ਸੰਘਰਸ਼ ਖਿਲਾਫ਼ ਕੂੜ ਪ੍ਰਚਾਰ ਵੀ ਆ ਗਿਆ। ਹਾਕਮਾਂ ਦਾ ਕਹਿਣੈ, ਕਿਸਾਨਾਂ ਨੂੰ ਕੋਈ ਗੁੰਮਰਾਹ ਕਰ ਰਿਹੈ।ਪੁੱਠੀ ਪੱਟੀ ਪੜ੍ਹਾ ਰਿਹੈ।ਕਨੂੰਨ ਤਾਂ ਕਿਸਾਨਾਂ ਦੇ ਭਲੇ ਦੇ ਨੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲੇ ਨੇ, ਦੇਸ਼ ਦਾ ਵਿਕਾਸ ਕਰਨਗੇ। ਹਾਕਮ ਨਾ ਕੂੜ ਦੀ ਰਟ ਛੱਡਦੈ,ਨਾ ਹੱਠ। ਕਦੇContinue Reading

ਮਹਾਮਾਰੀ ਦੂਜੀ ਲਹਿਰ ਦੇ ਪ੍ਰਭਾਵ ਵੀ ਵਿਆਪਕ ਹੁੰਦੇ ਜਾ ਰਹੇ ਹਨ। ਭਾਰਤ ਦੀ ਜੀਵਨ-ਸ਼ੈਲੀ ਗਤੀਸ਼ੀਲ ਅਤੇ ਪਰਿਵਰਤਨਸ਼ੀਲ ਹੈ। ਇਸ ਜੀਵਨ ਪ੍ਰਣਾਲੀ ਵਿਚ ਗਜ਼ਬ ਦੀ ਆਤਮ ਰੂਪਾਂਤਰਣ ਸ਼ਕਤੀ ਹੈ। ਪਲੇਗ, ਫਲੂ ਵਰਗੀਆਂ ਵਿਸ਼ਵ-ਵਿਆਪੀ ਮਹਾਮਾਰੀਆਂ ਨਾਲ ਜੂਝਦੇ ਹੋਏ ਭਾਰਤ ਨੇ ਉਲਟ ਹਾਲਾਤ ਦਾ ਬੜੇ ਸਬਰ ਨਾਲ ਸਾਹਮਣਾ ਕੀਤਾ। ਕਾਲ਼ ਦੇ ਹਾਲਾਤ ਵੀContinue Reading

ਅਮਰੀਕਾ/ਨਵੀਂ ਦਿੱਲੀ (ਮੀਡੀਆ ਬਿਊਰੋ) ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ. ) ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਭਾਰਤ ‘ਚ ਲੱਭੇ ਗਏ ਤਿੰਨ ਰੂਪਾਂ ‘ਚੋਂ ਇਕ ਬੀ.1.617 ਰੂਪ ਹੁਣ ‘ਚਿੰਤਾ ਦਾ ਕਾਰਨ’ ਹੈ ਅਤੇ ਬਾਕੀ ਦੇ ਦੋ ਰੂਪਾਂ ‘ਚ ਲਾਗ ਫੈਲਣ ਦੀ ਦਰ ਬਹੁਤ ਘੱਟ ਹੈ। ਬੀ .1.617 ਰੂਪ ਸਭContinue Reading

ਗਲਾਸਗੋ (ਮੀਡੀਆ ਬਿਊਰੋ)– ਸਕਾਟਲੈਂਡ ਵਿਚ ਇਕ ਦਿਲਚਸਪ ਵਾਕਿਆ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਨੂੰ ਚੋਰੀ ਹੋਣ ਤੋਂ ਤਕਰੀਬਨ 17 ਸਾਲ ਬਾਅਦ ਆਪਣਾ ਬਟੂਆ ਮੁੜ ਮਿਲਿਆ ਹੈ। ਇਸ ਮਾਮਲੇ ਵਿਚ 2004 ‘ਚ ਰਿਆਨ ਸੀਮੌਰ ਨਾਮ ਦਾ ਵਿਅਕਤੀ ਆਪਣੇ ਇਕ ਦੋਸਤ ਨਾਲ ਡੰਫਰਮਲਾਈਨ, ਫਾਈਫ ਦੇ ਇਕ ਪੱਬ ਵਿਚ ਸੀ, ਜਿੱਥੇ ਉਹContinue Reading

ਬ੍ਰਿਟੇਨ (ਮੀਡੀਆ ਬਿਊਰੋ): ਬ੍ਰਿਟੇਨ ਦੀ ਰਾਜਧਾਨੀ ਲੰਡਨ ‘ਚ ਦੁਨੀਆ ਦਾ ਪਹਿਲਾ ਤੈਰਦਾ ਅਤੇ ਪਾਰਦਰਸ਼ੀ ਤੈਰਾਕੀ ਪੂਲ ਖੁੱਲ੍ਹਿਆ ਹੈ। ਇਸ ਦਾ ਨਾਂ ‘ਸਕਾਈ ਪੂਲ’ ਰੱਖਿਆ ਗਿਆ ਹੈ। ਇਹ ਪੂਰਾ ਪੂਲ 82 ਫੁੱਟ ਲੰਬਾ ਹੈ ਅਤੇ ਸੜਕ ਤੋਂ 115 ਫੁੱਟ ਦੀ ਉਚਾਈ ‘ਤੇ ਹੈ। ਇਹ ਸਵਿਮਿੰਗ ਪੂਲ ਦੱਖਣ-ਪੱਛਮੀ ਲੰਡਨ ‘ਚ ਨਾਈਨ ਐਲਮ ਖੇਤਰContinue Reading

ਇਸਲਾਮਾਬਾਦ (ਮੀਡੀਆ ਬਿਊਰੋ): ਪਾਕਿਸਤਾਨ ਦੇ ਵਪਾਰੀਆਂ ਨੇ ਇਕ ਹਿੰਦੂ ਵਪਾਰੀ ਦੇ ਕਤਲ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। ਇਸ ਕਾਰਨ ਖੁਜ਼ਦਾਰ ਅਤੇ ਕਰਾਚੀ ਵਿਚਕਾਰ ਘੰਟਿਆਂ ਤੱਕ ਜਾਮ ਰਿਹਾ। ਐਕਸਪ੍ਰੈੱਸ ਟ੍ਰਿਬਿਊਨ ਦੀ ਇਕ ਰਿਪੋਰਟ ਮੁਤਾਬਕ ਬਲੋਚਿਸਤਾਨ ਦੇ ਖੁਜ਼ਦਾਰ ਜ਼ਿਲ੍ਹੇ ਦੇ ਵਾਧ ਕਸਬੇ ਵਿਚ ਵਪਾਰੀਆਂ ਨੇ ਇਕ ਹਿੰਦੂ ਵਪਾਰੀ ਦੇ ਕਤਲ ਦੇ ਵਿਰੋਧ ਵਿਚContinue Reading

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) – ਅਮਰੀਕਾ ਵਿਚ ਸਭ ਤੋਂ ਭਿਆਨਕ ਨਸਲੀ ਕਤਲੇਆਮ ਦੀ ਸ਼ਤਾਬਦੀ ਦੇ ਪਹਿਲੇ ਦਿਨ ਮੌਕੇ ਤੁਲਸਾ ਦੇ ਗ੍ਰੀਨਵੁੱਡ ਨੇੜੇ ਇਤਿਹਾਸਕ ਵਰਨਨ ਅਫ਼ਰੀਕੀ ਮੈਥੋਡਿਸਟ ਐਪੀਸਕੋਪਲ ਚਰਚ ਦੇ ਬਾਹਰ ਦੀਵਾਰ ਪ੍ਰਾਰਥਨਾ ਲਈ ਸੋਮਵਾਰ ਨੂੰ ਸੈਂਕੜੇ ਲੋਕ ਇਕੱਠੇ ਹੋਏ। ਇਸ ਮੌਕੇ ਨੈਸ਼ਨਲ ਸਿਵਲ ਰਾਈਟਸ ਦੇ ਨੇਤਾ, ਜਿਹਨਾਂ ਵਿਚ ਜੈਸੀ ਜੈਕਸਨ, ਵਿਲੀਅਮContinue Reading