ਕਾਂਗਰਸ ਕਮੇਟੀ ਸਾਹਮਣੇ 4 ਜੂਨ ਨੂੰ ਪੇਸ਼ ਹੋਣਗੇ ਕੈਪਟਨ ਅਮਰਿੰਦਰ ਸਿੰਘ, ਬਾਗ਼ੀਆਂ ਖ਼ਿਲਾਫ਼ ਦੇਣਗੇ ਸਬੂਤ!
ਚੰਡੀਗੜ੍ਹ (ਮੀਡੀਆ ਬਿਊਰੋ): ਪੰਜਾਬ ਦੀ ਰਾਜਨੀਤੀ ‘ਚ ਆਏ ਭੂਚਾਲ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਰਹੇ ਹਨ। ਵਿਧਾਇਕਾਂ ਤੇ ਮੰਤਰੀਆਂ ਦੀ ਆਪਣੇ ਖ਼ਿਲਾਫ਼ ਬਗਾਵਤ ਝੱਲ ਰਹੇ ਕੈਪਟਨ ਅਮਰਿੰਦਰ ਸਿੰਘ ਸ਼ੁੱਕਰਵਾਰ ਨੂੰ ਕਾਂਗਰਸ ਦੀ ਤਿੰਨ ਮੈਂਬਰੀ ਕਮੇਟੀ ਸਾਹਮਣੇ ਆਪਣੀ ਗੱਲ ਰੱਖਣਗੇ। ਪੰਜਾਬ ਕਾਂਗਰਸ ਦੇ ਦੂਜੇ ਆਗੂ ਇਸ ਪੈਨਲ ਸਾਹਮਣੇ ਆਪਣੀContinue Reading






























