ਵਿਦਿਆਰਥੀ ਰਿਹਾਇਸ਼ਾਂ ‘ਚ ਕਿਰਾਏ ਦੇ ਵਾਧੇ ਨੇ ਕੱਢਿਆ ਧੂੰਆਂ, ਸਰਕਾਰ ਤੋਂ ਦਖਲ ਦੀ ਮੰਗ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇਵਿਦਿਆਰਥੀ ਆਪਣੇ ਰਿਹਾਇਸ਼ੀ ਸਥਾਨਾਂ ਦੇ ਕਿਰਾਏ ਵਿੱਚ ਹੋ ਰਹੇ ਵਾਧੇ ਦੀ ਸਮੱਸਿਆ ਨਾਲ ਜੂਝ ਰਹੇ ਹਨ। ਵਧ ਰਹੇ ਕਿਰਾਏ ਨਾਲ ਨਜਿੱਠਣ ਲਈ ਵਿਦਿਆਰਥੀ ਸਕਾਟਿਸ਼ ਸਰਕਾਰ ਤੋਂ ਕਾਰਵਾਈ ਦੀ ਮੰਗ ਵੀ ਕਰ ਰਹੇ ਹਨ। ਇਸ ਸੰਬੰਧੀ ਇੱਕ ਅਧਿਐਨ ਅਨੁਸਾਰ ਵਿਦਿਆਰਥੀਆਂ ਦੀContinue Reading






























