Home (Page 114)

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਹੋਸਟਨ (ਹੈਰਿਸ ਕਾਊਂਟੀ) ਵਿਚ ਇਕ ਟਰੈਫਿਕ ਸਟਾਪ ‘ਤੇ ਇਕ ਟੋਇਟਾ ਅਵਾਲੋਨ ਗੱਡੀ ਦੇ ਡਰਾਈਵਰ ਨੇ ਗੋਲੀਆਂ ਮਾਰ ਕੇ ਡਿਪਟੀ ਕੰਸਟੇਬਲ ਦੀ ਹੱਤਿਆ ਕਰ ਦਿੱਤੀ ਤੇ ਬਾਅਦ ਵਿਚ ਫਰਾਰ ਹੋ ਗਿਆ। ਮਾਰੇ ਗਏ ਡਿਪਟੀ ਕੰਸਟੇਬਲ ਦੀ ਪਛਾਣ ਚਾਰਲਸ ਗਾਲੋਵੇ (47) ਵਜੋਂ ਹੋਈ ਹੈ। ਇਹ ਜਾਣਕਾਰੀ ਪੁਲਿਸ ਮੁੱਖੀ ਟਰਾਏContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਅਪਰਾਧਿਕ ਗਰੋਹਾਂ ਦੇ ਮੈਂਬਰ ਜੇਲ੍ਹ ਵਿੱਚ ਆਈਫੋਨ ਦੀ ਤਸਕਰੀ ਕਰਨ ਲਈ ਜੇਲ੍ਹ ਅਧਿਕਾਰੀਆਂ ਨੂੰ 3,000 ਪੌਂਡ ਤੱਕ ਦੀ ਪੇਸ਼ਕਸ਼ ਕਰ ਰਹੇ ਹਨ। ਇਹ ਰਕਮ ਸਟਾਫ ਦੀ ਲਗਭਗ ਦੋ ਮਹੀਨਿਆਂ ਦੀ ਤਨਖਾਹ ਦੇ ਬਰਾਬਰ ਹੈ ਅਤੇ ਕੁੱਝ ਸੈਕਿੰਡ-ਹੈਂਡ ਡਿਵਾਈਸਾਂ ਦੀ ਕੀਮਤ ਦਾ 30 ਗੁਣਾ ਹੈ।Continue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਸਰਕਾਰ ਵੱਲੋਂ ਹੌਲੀ ਹੌਲੀ ਕੋਵਿਡ ਪਾਬੰਦੀਆਂ ਨੂੰ ਖਤਮ ਕਰਕੇ ਜਿੰਦਗੀ ਨੂੰ ਮੁੜ ਲੀਹ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੀ ਲੜੀ ਤਹਿਤ ਸਕਾਟਲੈਂਡ ਪਹੁੰਚਣ ਵਾਲੇ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ ਵਾਲੇ ਯਾਤਰੀਆਂ ਨੂੰ ਹੁਣ ਪੋਸਟ-ਅਰਾਈਵਲ ਲੈਟਰਲ ਫਲੋਅ ਟੈਸਟ ਨਹੀਂ ਦੇਣਾ ਪਵੇਗਾ। ਇਹContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਨਿਊਯਾਰਕ ਦੇ ਮੇਅਰ ਏਰਿਕ ਐਡਮਜ ਨੇ ਬੀਤੇ ਦਿਨ ਵਾਪਰੀ ਗੋਲੀਬਾਰੀ ਦੀ ਘਟਨਾ ਜਿਸ ਵਿਚ ਇਕ ਪੁਲਿਸ ਅਫਸਰ ਮਾਰਿਆ ਗਿਆ ਸੀ ਤੇ ਇਕ ਅਜੇ ਵੀ ਗੰਭੀਰ ਹਾਲਤ ਵਿਚ ਹੈ, ਸਮੇਤ ਵਾਪਰੀਆਂ ਗੋਲੀਬਾਰੀ ਦੀਆਂ ਹੋਰ ਕਈ ਅਹਿਮ ਘਟਨਾਵਾਂ ਉਪਰੰਤ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਾਦੇ ਕਪੜਿਆਂ ਵਾਲੀ ਪੁਲਿਸ ਇਕਾਈContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਸ਼ਿਕਾਗੋ ਵਿਚ ਆਪਣੇ ਨਿਗਰਾਨ ਨਾਲ ਜਾ ਰਹੀ ਮੀਲਿਸਾ ਓਰਟੇਗਾ ਨਾਮੀ 8 ਸਾਲਾ ਬੱਚੀ ਦੀ ਅਚਾਨਕ ਗੋਲੀ ਵੱਜਣ ਨਾਲ ਮੌਤ ਹੋ ਗਈ। ਪੁਲਿਸ ਅਨੁਸਾਰ ਹਮਲਾਵਰ ਦਾ ਨਿਸ਼ਾਨਾ ਨਾ ਬੱਚੀ ਤੇ ਨਾ ਹੀ ਉਸ ਦਾ ਨਿਗਰਾਨ ਸੀ। ਅਣਪਛਾਤੇ ਹਮਲਾਵਰਾਂ ਦਾ ਨਿਸ਼ਾਨਾ ਇਕ 26 ਸਾਲਾ ਵਿਅਕਤੀ ਸੀ ਜੋ ਸਟੋਰ ਵਿਚੋਂContinue Reading

ਪੁਲਿਸ ਗੋਲੀ ਨਾਲ ਸ਼ੱਕੀ ਹਮਲਵਾਰ ਵੀ ਮਾਰਿਆ ਗਿਆ ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਨਿਊਯਾਰਕ ਦੇ ਹਰਲੇਮ ਖੇਤਰ ਵਿਚ ਘਰੇਲੂ ਝਗੜਾ ਸੁਲਝਾਉਣ ਗਈ ਪੁਲਿਸ ਉਪਰ ਚਲਾਈਆਂ ਅੰਧਾਧੁੰਦ ਗੋਲੀਆਂ ਨਾਲ ਨਿਊਯਾਰਕ ਦੇ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ ਜਦ ਕਿ ਦੂਸਰੇ ਦਾ ਹਸਪਤਾਲ ਵਿਚ ਆਪਰੇਸ਼ਨ ਕੀਤਾ ਗਿਆ ਹੈ ਪਰੰਤੂ ਉਸ ਦੀ ਹਾਲਤContinue Reading

ਕੁਝ ਖੇਤਰਾਂ ਵਿਚ ਹਸਪਤਾਲਾਂ ਦੇ ਆਈ ਸੀ ਯੂ ਪੂਰੀ ਤਰਾਂ ਭਰੇ ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਅਮਰੀਕਾ ਦੇ ਉਨ੍ਹਾਂ ਰਾਜਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਜਿਨ੍ਹਾਂ ਵਿਚ ਕੋਵਿਡ ਮਾਮਲੇ ਸਥਿੱਰ ਹਨ ਜਾਂ ਘਟੇ ਹਨ। ਜਨਵਰੀ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਤੇਜੀ ਨਾਲ ਵਾਧਾ ਹੋਇਆ ਪੰਰਤੂ ਜੌਹਨ ਹੋਪਕਿਨਜ ਯੁਨੀਵਰਸਿਟੀ ਦੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਭਾਰਤੀ ਮੂਲ ਦੀ 12 ਸਾਲਾ ਬੱਚੀ ਸੋਨੀਆ ਦਪਤਰਦਾਰ “ਇੰਟਰਨੈਸ਼ਨਲ ਯੁਨਾਈਟਿਡ ਮਿਸ ਨਾਰਥ ਕੈਰੋਲੀਨੀ ਪ੍ਰੀਟੀਨ” ਚੁਣੀ ਗਈ ਹੈ। ਚਰਲੋਟ, ਨਾਰਥ ਕੈਰੋਲੀਨਾ ਵਿਖੇ ਹੋਏ ਇਸ ਮੁਕਾਬਲੇ ਵਿਚ ਪ੍ਰਤੀਭਾਸ਼ਾਲੀ ਬੱਚੀਆਂ ਨੇ ਹਿੱਸਾ ਲਿਆ। ਪ੍ਰਭਾਵਸ਼ਾਲੀ ਸਮਾਗਮ ਵਿਚ ਸੋਨੀਆ ਨੂੰ ਤਾਜ ਪਹਿਨਾਇਆ ਗਿਆ ਤੇ ਟਰਾਫੀ ਦਿੱਤੀ ਗਈ । ਹੁਣ ਉਹ ਮਿਰਟਲContinue Reading

70000 ਵਿਅਕਤੀ 5 ਅਰਬ ਡਾਲਰ ਦੀ ਰਾਹਤ ਦੀ ਉਡੀਕ ਵਿੱਚ ਸੈਕਰਾਮੈਂਟੋ (ਹੁਸਨ ਲੜੋਆ ਬੰਗਾ)– ਵਿਵਾਦਤ ਕਰਜਾ ਮੁਆਫੀ ਪ੍ਰੋਗਰਾਮ ਜਿਸ ਤਹਿਤ 22000 ਵਿਦਿਆਰਥੀਆਂ ਦਾ ਕਰਜਾ ਖਤਮ ਕਰ ਦੇਣ ਦਾ ਅਨੁਮਾਨ ਲਾਇਆ ਗਿਆ ਸੀ, ਉਪਰ ਅਮਲ ਨਾ ਹੋਣ ਕਾਰਨ ਕਰਜਾ ਮੁਆਫੀ ਦੀ ਉਡੀਕ ਕਰਨ ਵਾਲਿਆਂ ਦੀ ਕਤਾਰ ਲੰਬੀ ਹੁੰਦੀ ਜਾ ਰਹੀ ਹੈ।Continue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕੋਰੋਨਾ ਨੇ ਸਮੁੱਚੇ ਵਿਸ਼ਵ ਨੂੰ ਆਪਣੀ ਪਕੜ ‘ਚ ਲਿਆ ਤਾਂ ਰੋਜ਼ਾਨਾ ਮੌਤਾਂ ਦੀਆਂ ਖਬਰਾਂ ਤ੍ਰਾਹ ਕੱਢੀ ਰੱਖਦੀਆਂ ਸਨ। ਇਉਂ ਪ੍ਰਤੀਤ ਹੁੰਦਾ ਸੀ ਕਿ ਆਖਰ ਇਹ ਮੌਤਾਂ ਦੀ ਖੇਡ ਰੁਕੇਗੀ ਕਦੋਂ? ਕੋਰੋਨਾ ਦੇ ਦੌਰ ਨੇ ਬਹੁਤ ਸਾਰੇ ਘਰ ਤਬਾਹ ਕੀਤੇ। ਦੇਸ਼ਾਂ ਦੀ ਆਰਥਿਕਤਾ ਡਾਵਾਂਡੋਲ ਕੀਤੀ, ਉੱਥੇ ਚਲਾਕContinue Reading