World News (Page 66)

ਮ੍ਰਿਤਕਾ ਦੀ ਪਛਾਣ ਕਿਰਪਾਲ ਸਿੰਘ ਮਿਨਹਾਸ (67) ਅਤੇ ਉਨਾਂ ਦੀ ਪਤਨੀ ਦਵਿੰਦਰ ਕੌਰ ਮਿਨਹਾਸ (65) ਵਜੋਂ ਹੋਈ ਹੈ ਕੈਲਗਰੀ,ਕੈਨੇਡਾ (ਕੁਲਤਰਨ ਸਿੰਘ ਪਧਿਆਣਾ) ਕੈਲਗਰੀ ਤੋਂ ਪੰਜਾਬ ਗਏ ਇੱਕ ਬਜ਼ੁਰਗ ਜੋੜੇ ਦਾ ਸ਼ਨੀਵਾਰ ਰਾਤ ਨੂੰ ਫਗਵਾੜਾ ਦੇ ਓਂਕਾਰ ਨਗਰ ਵਿਖੇ ਉਨ੍ਹਾਂ ਦੀ ਸਥਾਨਕ ਰਿਹਾਇਸ਼ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆContinue Reading

ਟਰਾਂਟੋ (ਕਨੇਡਾ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਬੜੀ ਦੁਖਦਾਈ ਖ਼ਬਰ ਮਿਲੀ ਕਿ ਕੈਨੇਡਾ ਦੇ ਸ਼ਹਿਰ ਟਰਾਂਟੋ ‘ਚ ਟਰੱਕ ਡਰਾਵਿਰੀ ਕਰਦੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਸਬਾ ਭਿੰਡੀ ਸੈਦਾਂ ਅੰਮ੍ਰਿਤਸਰ ਜਿਲੇ ਵਿੱਚ ਪੈਦਾ ਹੈ ਦੇ ਰਹਿਣ ਵਾਲਾ ਸੰਗਮਪ੍ਰੀਤ ਸਿੰਘ ਗਿੱਲ (24) ਪੁੱਤਰ ਹਰਪਾਲ ਸਿੰਘ ਪਿਛਲੇContinue Reading

ਅਮਰੀਕਾ ‘ਤੇ ‘ਨਵੇਂ ਸ਼ੀਤ ਯੁੱਧ’ ਦਾ ਚੀਨੀ ਦੋਸ਼ ਬ੍ਰਿਸਬੇਨ (ਹਰਜੀਤ ਲਸਾੜਾ) ਕੋਵਿਡ-19 ਦੀ ਸ਼ੁਰੂਆਤੀ ਜਾਂਚ ਦੇ ਮੁੱਦੇ ‘ਤੇ ਚੀਨੀ ਸਰਕਾਰ ਨੇ ਅਮਰੀਕਾ ਨਾਲ ਵਪਾਰ ਯੁੱਧ ਦੇ ਖਤਰੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਤਣਾਅ ਦੇ ਚੱਲਦਿਆਂ ਆਸਟਰੇਲੀਆ ਨੂੰ ਅਮਰੀਕਾ ਤੋਂ ਦੂਰ ਰਹਿਣ ਦੀ ਤਲਖੀ ਨੁਮਾ ਚੇਤਾਵਨੀ ਦਿੱਤੀ ਹੈ। ਬੀਜਿੰਗContinue Reading

ਮ੍ਰਿਤਕਾਂ ਦੀ ਯਾਦ ਵਿਚ ਸਰਕਾਰੀ ਇਮਾਰਤਾਂ ‘ਤੇ ਅਮਰੀਕੀ ਝੰਡੇ ਅੱਧੇ ਝੁਕਾਏ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 1,00,000 ਹੋ ਜਾਣ ਦੇ ਦਰਮਿਆਨ ਮ੍ਰਿਤਕਾਂ ਦੀ ਯਾਦ ਵਿਚ ਰਾਸ਼ਟਰਪਤੀ ਟਰੰਪ ਨੇ ਸੰਘੀ ਇਮਾਰਤਾਂ ‘ਤੇ ਅਮਰੀਕੀ ਝੰਡੇ ਨੀਵੇਂ ਕਰਨ ਦਾ ਆਦੇਸ਼ ਦਿੱਤਾ ਹੈ। ਰਵਾਇਤੀ ਤੌਰ ‘ਤੇ ਅਮਰੀਕੀ ਝੰਡੇ ਫੌਜ ਦੇ ਸ਼ਹੀਦContinue Reading

ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਨਹਿਰੂ ਯੁਵਾ ਕੇਂਦਰ ਸ਼ਹੀਦ ਭਗਤ ਸਿੰਘ ਨਗਰ(ਪੰਜਾਬ) ਵੱਲੋਂ ਮਨੁੱਖਤਾ ਅਤੇ ਹੋਰ ਸਮਾਜਿਕ ਕਾਰਜ਼ਾਂ ਨੂੰ ਦੇਖਦਿਆਂ ਲਗਾਤਾਰ ਤੀਸਰੀ ਵਾਰ ‘ਸਟੇਟ ਪੱਧਰੀ ਬੈੱਸਟ ਯੂਥ ਕਲੱਬ ਅਵਾਰਡ’ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੰਗਲ ਜੱਟਾਂ ਦੀ ‘ਗੁਰੂ ਨਾਨਕ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ’(ਅੌਡ਼ ਬਲਾਕ) ਨੂੰ ਚੁਣਿਆ ਹੈ।Continue Reading

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- 20ਵੀਂ ਸਦੀ ਦੇ ਸ਼ੁਰੂ ਹੋਣ ਦੇ ਬਾਅਦ ਦੁਨੀਆ ਭਰ ਵਿਚ ਮਨੁੱਖੀ ਪੀੜ੍ਹੀ ਨੇ ਅਜਿਹੀਆਂ ਕਈ ਬੀਮਾਰੀਆਂ ਦਾ ਸਾਹਮਣਾ ਕੀਤਾ ਹੈ ਜਿਹਨਾਂ ਵਿਚ ਹਜ਼ਾਰਾਂ-ਲੱਖਾਂ ਲੋਕਾਂ ਦੀ ਮੌਤ ਹੋਈ ਹੈ।ਮੌਜੂਦਾ ਸਮੇਂ ਵਿਚ ਕੋਵਿਡ-19 ਮਹਾਮਾਰੀ ਨੇ ਪਿਛਲੇ 5 ਮਹੀਨਿਆਂ ਵਿਚ ਦੁਨੀਆ ਭਰ ਵਿਚ 3 ਲੱਖ ਤੋਂ ਵਧੇਰੇContinue Reading

594,300 ਲੋਕ ਨੌਕਰੀਆਂ ਤੋਂ ਵਿਹਲੇ, ਬੇਰੁਜ਼ਗਾਰੀ ਦੀ ਦਰ ਵੱਧ ਕੇ 6.2 ਪ੍ਰਤੀਸ਼ਤ ਹੋਈ ਬ੍ਰਿਸਬੇਨ (ਹਰਜੀਤ ਲਸਾੜਾ) ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਨੂੰ ਸੀਮਤ ਕਰਨ ਅਤੇ ਤਾਲਾਬੰਦੀ ਦੀਆਂ ਪਾਬੰਦੀਆਂ ਬਾਬਤ ਹਜ਼ਾਰਾਂ ਕਾਰੋਬਾਰ ਮੰਦੀ ਦੀ ਭੇਂਟ ਚੜ੍ਹ ਚੁੱਕੇ ਹਨ। ਜਿਸਦੇ ਚੱਲਦਿਆਂ ਆਸਟਰੇਲੀਆ ‘ਚ ਬੇਰੁਜ਼ਗਾਰੀ ਦੀ ਦਰ ਨੇ ਰਿਕਾਰਡ ਤੇਜ਼ੀ ਨਾਲ ਮਹੀਨਾਵਾਰ ਵਾਧਾ ਦਰਜ ਕੀਤਾContinue Reading

ਬ੍ਰਿਸਬੇਨ (ਹਰਜੀਤ ਲਸਾੜਾ) ਕੋਵਿਡ-19 ਦੇ ਚੱਲਦਿਆਂ ਆਸਟ੍ਰੇਲੀਆ ਵੱਲੋਂ ਚੀਨ ‘ਤੇ ਕਰੋਨਾਵਾਇਰਸ ਦੀ ਸ਼ੁਰੂਆਤ ਅਤੇ ਫੈਲਣ ਦੀ ਸੁਤੰਤਰ ਜਾਂਚ ਦੀ ਮੰਗ ‘ਤੇ ਬਜ਼ਿਦ ਰਹਿਣ (ਜਿਸ ਨੂੰ ਚੀਨ ਨੇ ਰੱਦ ਕਰ ਦਿੱਤਾ ਹੈ) ਕਾਰਨ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਚਰਮਸੀਮਾ ‘ਤੇ ਪਹੁੰਚ ਗਿਆ ਹੈ। ਜਿਸਦੇ ਫਲਸਰੂਪ ਚੀਨ ਵੱਲੋਂ ਆਸਟ੍ਰੇਲਿਆਈ ਜੌਂ (ਅਨਾਜ) ਦੀContinue Reading

ਬ੍ਰਿਸਬੇਨ (ਹਰਜੀਤ ਲਸਾੜਾ) ਆਸਟ੍ਰੇਲੀਆ ਦੀ ਸੰਘੀ ਸਰਕਾਰ ਦੇ ਇਸ਼ਾਰੇ ‘ਤੇ ਸੂਬਾ ਕੁਈਨਜ਼ਲੈਂਡ ਦੇ ਪ੍ਰੀਮੀਅਰਅਨਨਾਸਟਸੀਆ ਪਲਾਸਕਜ਼ੁਕ ਨੇ ਰਾਸ਼ਟਰੀ ਮੀਡੀਆ ਨੂੰ ਆਪਣੇ ਸੰਬੋਧਨ ‘ਚ ਅਗਾਮੀ 15 ਮਈ ਤੋਂ ਕੋਵਿਡ-19 ਬਾਬਤ ਪਬੰਦੀਆਂ ‘ਚ ਕੁੱਝ ਢਿੱਲਾਂ ਦੇਣ ਦਾ ਜ਼ਿਕਰ ਕੀਤਾ ਹੈ। ਸੂਬੇ ਦੇ ਲੋਕਾਂ ਨੂੰ ਘਰ ਤੋਂ ਦਿਨ ਦੀਆਂ ਯਾਤਰਾਵਾਂ ਲਈ 150 ਕਿਲੋਮੀਟਰ ਦੇContinue Reading

ਬ੍ਰਿਸਬੇਨ (ਹਰਜੀਤ ਲਸਾੜਾ) ਆਸਟਰੇਲਿਆਈ ਸੰਘੀ ਸਰਕਾਰ ਦੇ ‘ਕੋਵਿਡ ਸੇਫ ਆਸਟਰੇਲੀਆ ਵਿੱਚ ਰੋਡਮੈਪ’ ਦੇ ਤੀਜੇ ਪੜਾਅ ਅਧੀਨ ਘੋਸ਼ਣਾ ਕੀਤੀ ਹੈ ਕਿ ਉਹ ਅੰਤਰਰਾਸ਼ਟਰੀ ਪਾੜ੍ਹਿਆਂ ਲਈ ਸਰਹੱਦੀ ਪਾਬੰਦੀਆਂ ਨੂੰ ਹਟਾਉਦੇ ਹੋਏ ਵਿਦਿਆਰਥੀਆਂ ਨੂੰ ਜੁਲਾਈ ਦੇ ਸ਼ੁਰੂ ਵਿੱਚ ਹੀ ਆਸਟਰੇਲੀਆ ਵਾਪਸ ਆਉਣ ਦਾ ਸੱਦਾ ਦੇ ਸਕਦੀ ਹੈ। ਪ੍ਰਧਾਨ ਮੰਤਰੀ ਦੇ ਇਸ ਤਾਜ਼ਾ ਰਾਸ਼ਟਰੀContinue Reading