ਸੂਬਾ ਕੂਈਨਜ਼ਲੈਂਡ ‘ਚ ਤਿੰਨ ਪੜਾਵੀ ਯੋਜਨਾ ਤਹਿਤ ਪਾਬੰਦੀਆਂ ‘ਚ ਢਿੱਲਾਂ
ਆਸਟ੍ਰੇਲੀਆ (ਹਰਜੀਤ ਲਸਾੜਾ, ਬ੍ਰਿਸਬੇਨ ) ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਸਮੂਹ ਰਾਜਾਂ ਅਤੇ ਪ੍ਰਦੇਸ਼ਾਂ ਲਈ ਕਰੋਨਾਵਾਇਰਸ ਪਾਬੰਦੀਆਂ ਨੂੰ ਘਟਾਉਣ ਲਈ ਤਿੰਨ ਪੜਾਵਾਂ ਵਾਲੀ ਯੋਜਨਾ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਸਕੂਲਾਂ ਨੂੰ ਖੋਲ੍ਹਣ ਤੇ ਪਾੜ੍ਹਿਆਂ ਦੀ ਸਮੁੱਚੀ ਪੜਾਈ ਦਾ ਫੈਸਲਾ ਰਾਜਾਂ ਕੋਲ ਰਾਖਵਾਂ ਹੋਵੇਗਾ। ਵੱਖ-ਵੱਖ ਸੂਬਿਆਂ ਦੀ ਤਰਾਂContinue Reading






























